Home / News / ਇਕ ਵਿਅਕਤੀ ਦੀ ਕਿਸਮਤ ਇੰਝ ਬਦਲੀ ਕਿ ਉਸ ਨੂੰ ਵੀ ਯਕੀਨ ਨਾ ਹੋ ਸਕਿਆ II

ਇਕ ਵਿਅਕਤੀ ਦੀ ਕਿਸਮਤ ਇੰਝ ਬਦਲੀ ਕਿ ਉਸ ਨੂੰ ਵੀ ਯਕੀਨ ਨਾ ਹੋ ਸਕਿਆ II

ਚੀਨ ‘ਚ ਰਹਿਣ ਵਾਲੇ ਇਕ ਵਿਅਕਤੀ ਦੀ ਕਿਸਮਤ ਇੰਝ ਬਦਲੀ ਕਿ ਉਸ ਨੂੰ ਵੀ ਯਕੀਨ ਨਾ ਹੋ ਸਕਿਆ ਕਿ ਉਸ ਨਾਲ ਕੀ ਹੋ ਰਿਹਾ ਹੈ। ਬੋ ਚੁੰਲੋਊ ਨਾਂ ਦੇ ਵਿਅਕਤੀ ਨੂੰ ਪਾਰਸ ਪੱਥਰ ਮਿਲਿਆ ਹੈ ਪਰ ਇਹ ਕਹਾਣੀਆਂ ਵਾਲਾ ਨਹੀਂ ਹੈ।ਸੂਰ ਦੇ ਪੇਟ ‘ਚੋਂ ਨਿਕਲੇ ਇਸ ਪੱਥਰ ਦੀ ਪੂਰੀ ਦੁਨੀਆ ‘ਚ ਕਾਫੀ ਮੰਗ ਹੈ।ਇਸ ਦੀ ਕੀਮਤ ਲੱਖਾਂ-ਕਰੋੜਾਂ ‘ਚ ਹੈ। ਉਸ ਨੇ ਦੱਸਿਆ ਕਿ ਉਸ ਨੂੰ ਇਕ ਸੂਰ ਮਿਲਿਆ, ਜਿਸ ਨੂੰ ਮਾਰਨ ਮਗਰੋਂ ਉਸ ਦੇ ਪੇਟ ਦੀਆਂ ਅੰਤੜੀਆਂ ‘ਚੋਂ ਇਹ ਪੱਥਰ ਮਿਲਿਆ।ਉਸ ਨੂੰ ਪਹਿਲਾਂ ਪਤਾ ਹੀ ਨਾ ਲੱਗਾ ਕਿ ਉਸ ਦੇ ਹੱਥ ਜੋ ਪੱਥਰ ਲੱਗਾ ਹੈ, ਉਹ ਸਾਧਾਰਣ ਨਹੀਂ ਹੈ।ਉਸ ਦੇ ਗੁਆਂਢੀਆਂ ਨੇ ਹੀ ਉਸ ਨੂੰ ਇਸ ਬਾਰੇ ਦੱਸਿਆ ਕਿ ਇਹ ਜ਼ਰੂਰ ਕੁੱਝ ਖਾਸ ਹੈ। ਇਸ ਤੋਂ ਬਾਅਦ ਉਹ ਆਪਣੇ ਪੁੱਤ ਨੂੰ ਲੈ ਕੇ ਸ਼ੰਘਾਈ ਗਿਆ ਅਤੇ ਇਸ ਬਾਰੇ ਲੋਕਾਂ ਤੋਂ ਪੁੱਛਿਆ। ਇੱਥੇ ਹੀ ਉਸ ਨੂੰ ਪਤਾ ਲੱਗਾ ਕਿ 4 ਇੰਚ ਲੰਬੇ ਤੇ 2.7 ਗੋਲਾਈ ਵਾਲੇ ਇਸ ਪੱਥਰ ਦੀ ਕੀਮਤ ਲਗਭਗ 4 ਕਰੋੜ ਹੈ। ਇਸ ਨੂੰ ਬੇਜੋਰ ਕਿਹਾ ਜਾਂਦਾ ਹੈ।ਇਸ ਨਾਲ ਬਹੁਤ ਸਾਰੀਆਂ ਦਵਾਈਆਂ ਬਣਾਈਆਂ ਜਾਂਦੀਆਂ ਹਨ। ਜ਼ਹਿਰ ਤੋਂ ਬਚਣ ਵਾਲੇ ਟੀਕੇ ਵੀ ਇਸ ਤੋਂ ਹੀ ਬਣਾਏ ਜਾਂਦੇ ਹਨ। ਬੋ ਨੇ ਕਿਹਾ ਹੈ ਕਿ ਇਕ ਦਿਨ ‘ਚ ਉਸ ਦੀ ਕਿਸਮਤ ਬਦਲ ਗਈ ਹੈ ਤੇ ਹੁਣ ਇਹ ਇਸ ਦੀ ਨੀਲਾਮੀ ਕਰੇਗਾ।What is Bazore?- A small stony concretion which may form in the stomachs of certain animals, especially ruminants, and which was once used as an antidote for various ailments.ezoars had value because they were believed to have the power of a universal antidote against any poison.

About Pindonline

Leave a Reply

Your email address will not be published. Required fields are marked *