Home / News / ਕੇਂਦਰ ਸਰਕਾਰ ਥੋੜ੍ਹਾ ਨਰਮ ਹੁੰਦੀ ਦਿਖਾਈ ਦੇ ਰਹੀ ਹੈ

ਕੇਂਦਰ ਸਰਕਾਰ ਥੋੜ੍ਹਾ ਨਰਮ ਹੁੰਦੀ ਦਿਖਾਈ ਦੇ ਰਹੀ ਹੈ

ਸੰਸਥਾਵਾਂ ਵਲੋਂ ਮੁਫਤ ‘ਚ ਪਰੋਸੇ ਜਾਣ ਵਾਲੇ ਲੰਗਰ ਅਤੇ ਭੰਡਾਰੇ ਨੂੰ ਕੇਂਦਰੀ ਮਾਲ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਤੋਂ ਛੋਟ ਦੇਣ ਦੀ ਤਿਆਰੀ ਚੱਲ ਰਹੀ ਹੈ। ਇਸ ਨੂੰ ਲੈ ਕੇ ਕੇਂਦਰ ਸਰਕਾਰ ਥੋੜ੍ਹਾ ਨਰਮ ਹੁੰਦੀ ਦਿਖਾਈ ਦੇ ਰਹੀ ਹੈ। ਨਾਲ ਹੀ ਹਰ ਪਾਸਿਓਂ ਸਿਆਸੀ ਦਬਾਅ ਨੂੰ ਦੇਖਦੇ ਹੋਏ ਜਲਦ ਹੀ ਆਪਣੇ ਬਿੱਲ ‘ਚ ਸਰਕਾਰ ਬਦਲਾਅ ਵੀ ਕਰਨ ਜਾ ਰਹੀ ਹੈ।ਇਸ ਨਾਲ ਪੂਰੇ ਦੇਸ਼ ਦੇ ਇਤਿਹਾਸਕ ਗੁਰਦੁਆਰਿਆਂ ‘ਚ ਪਰੋਸਿਆ ਜਾਣ ਵਾਲਾ ਲੰਗਰ ਅਤੇ ਇਤਿਹਾਸਕ ਮੰਦਰਾਂ ‘ਚ ਅਟੁੱਟ ਚੱਲਣ ਵਾਲੇ ਭੰਡਾਰਿਆਂ ਨੂੰ ਰਾਹਤ ਮਿਲਣ ਦੀ ਸੰਭਾਵਨਾ ਹੈ। ਸਿੱਖਾਂ ਦੀਆਂ ਸਮੂਹ ਸੰਸਥਾਵਾਂ ਅਤੇ ਖੁਦ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਦਬਾਅ ‘ਚ ਕੇਂਦਰ ਸਰਕਾਰ ਜੀ. ਐੱਸ. ਟੀ. ਨੂੰ ਲੈ ਕੇ ਥੋੜ੍ਹਾ ਝੁਕਦੀ ਨਜ਼ਰ ਆ ਰਹੀ ਹੈ। ਹਰਸਿਮਰਤ ਬਾਦਲ ਨੇ ਖੁਦ ਪ੍ਰਧਾਨ ਮੰਤਰੀ ਮੋਦੀ ਨੂੰ ਇਸ ਸਬੰਧੀ ਵਿਸ਼ੇਸ਼ ਅਪੀਲ ਕੀਤੀ ਸੀ।ਸ੍ਰੀ ਦਰਬਾਰ ਸਾਹਿਬ ‘ਚ ਦੁਨੀਆ ਦਾ ਸਭ ਤੋਂ ਵੱਡਾ ਲੰਗਰ ਸ੍ਰੀ ਦਰਬਾਰ ਸਾਹਿਬ ‘ਚ ਦੁਨੀਆ ਦਾ ਸਭ ਤੋਂ ਵੱਡਾ ਲੰਗਰ ਚੱਲਦਾ ਹੈ। ਇੱਥੇ ਲੱਖਾਂ ਲੋਕਾਂ ਨੂੰ ਸਾਲ ਭਰ ਮੁਫਤ ਭੋਜਨ ਮੁਹੱਈਆ ਕਰਾਇਆ ਜਾਂਦਾ ਹੈ। ਰੋਜ਼ਾਨਾ ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ‘ਚ ਹਜ਼ਾਰਾਂ ਲੋਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਲੰਗਰ ਖਾਣ ਪੁੱਜਦੇ ਹਨ। ਨਾਲ ਹੀ ਇੱਥੇ ਬੇਸਹਾਰਾ ਲੋਕਾਂ ਦੇ ਰਹਿਣ ਅਤੇ ਖਾਣ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ।ਇਸ ਲਈ ਚੰਦਾ ਸ਼ਰਧਾਲੂਆਂ ਦੇ ਚੜ੍ਹਾਵੇ ਤੋਂ ਆਉਂਦਾ ਹੈ। ਇਸ ਨੂੰ ਮੁਫਤ ਲੰਗਰ ਵੰਡਣ ‘ਚ ਖਰਚ ਕੀਤਾ ਜਾਂਦਾ ਹੈ। ਫਿਲਹਾਲ ਲੰਗਰ ‘ਚ ਇਸਤੇਮਾਲ ਹੋਣ ਵਾਲੀ ਸਮੱਗਰੀ ਜਿਵੇਂ ਦੇਸੀ ਘਿਓ, ਦੁੱਧ ਪਾਊਡਰ, ਤੇਲ, ਖੰਡ, ਸਿਲੰਡਰ ਅਤੇ ਹੋਰ ਚੀਜ਼ਾਂ ‘ਤੇ 18 ਫੀਸਦੀ ਤੱਕ ਜੀ. ਐੱਸ. ਟੀ. ਲੱਗਦਾ ਹੈ।It is being prepared to give exemption from the Central Warehousing and Service Tax (GST) to the langar and store house which is being offered free of cost to the organizations. The central government seems to be taking it slightly soft. Apart from this, the government is going to make changes in the bill shortly after looking at political pressure from all sides. This will bring relief to the untimely storehouse of langar and historic temples across the country. Is. In the pressure of the Sikh organizations and the Union Minister Harsimrat Kaur Badal himself, the central government, S. T. Taking a little bent to take it. Harsimrat Badal had himself personally made a special appeal to Prime Minister Modi. The world’s largest langar in the Golden Temple is the largest langar in the world in Sri Darbar Sahib. Millions of people are provided free meals throughout the year. Daily Sri Darbar Sahib, Amritsar, thousands of people visit the gurdwara to meet the langar. Apart from this, arrangements have been made to stay and eat of the destitute people. Therefore, the donation comes from devotees of devotees. It is used to distribute free anchors. Currently, upto 18% of the material used in the langar, such as domestic greens, milk powder, oil, sugar, cylinders and other items. S. T. It seems.

About Pindonline

Leave a Reply

Your email address will not be published. Required fields are marked *