Home / News / ਨਸ਼ੇ ਦੇ ਮਾਮਲੇ ‘ਚ ਫਸੇ ਐਸਐਸਪੀ ਨੇ ਵਿਭਾਗ ਨੂੰ ਸੌਂਪਿਆ ਆਪਣਾ ਪਾਸਪੋਰਟ

ਨਸ਼ੇ ਦੇ ਮਾਮਲੇ ‘ਚ ਫਸੇ ਐਸਐਸਪੀ ਨੇ ਵਿਭਾਗ ਨੂੰ ਸੌਂਪਿਆ ਆਪਣਾ ਪਾਸਪੋਰਟ

ਨਸ਼ਾ ਕੇਸ ਵਿੱਚ ਫਸੇ ਪੁਲਿਸ ਕਮਾਂਡੈਂਟ ਤੇ ਮੋਗਾ ਦੇ ਸਾਬਕਾ ਐਸਐਸਪੀ ਰਾਜ ਜੀਤ ਸਿੰਘ ਆਪਣਾ ਪਾਸਪੋਰਟ ਪੁਲਿਸ ਹੈੱਡਕੁਆਟਰ ਦੇ ਸਪੁਰਦ ਕਰ ਦਿੱਤਾ ਹੈ। ਰਾਜ ਜੀਤ ਦੇ ਵਿਦੇਸ਼ ਭੱਜਣ ਦੀ ਖ਼ਬਰ ਇੱਕ ਚੈਨਲ ‘ਤੇ ਪ੍ਰਸਾਰਿਤ ਹੋਣ ਤੋਂ ਬਾਅਦ ਉਸ ਵਿਰੁੱਧ ਲੁੱਕਆਊਟ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਸੀ।ਰਾਜ ਜੀਤ ਨੇ ਪੰਜਾਬ ਪੁਲਿਸ ਦੇ ਪ੍ਰਸ਼ਾਸਕੀ ਮੁਖੀ ਨੂੰ ਸੰਬੋਧਨ ਕੀਤੇ ਪੱਤਰ ਵਿੱਚ ਲਿਖਿਆ ਹੈ ਕਿ ਉਸ ਵਿਰੁੱਧ ਕੂੜ ਪ੍ਰਚਾਰ ਕੀਤਾ ਗਿਆ। ਉਸ ਨੇ ਇਹ ਵੀ ਲਿਖਿਆ ਹੈ ਕਿ ਉਹ ਬਿਨਾ ਵਿਭਾਗ ਦੀ ਮਨਜ਼ੂਰੀ ਦੇ ਵਿਦੇਸ਼ ਨਹੀਂ ਜਾਵੇਗਾ ਇਸ ਲਈ ਆਪਣਾ ਪਾਸਪੋਰਟ ਵੀ ਸੁਪਰਦ ਕਰ ਰਿਹਾ ਹੈ।ਨਸ਼ੇ ਦੇ ਮਾਮਲੇ ਵਿੱਚ ਫਸੇ ਪੀਪੀਐਸ ਅਧਿਕਾਰੀ ਨੂੰ ਪਹਿਲਾਂ ਸਰਕਾਰੀ ਹੁਕਮਾਂ ‘ਤੇ ਮੋਗਾ ਦੇ ਪੁਲਿਸ ਕਪਤਾਨ ਦਾ ਅਹੁਦਾ ਛੱਡਣਾ ਪਿਆ ਸੀ। ਕੈਪਟਨ ਸਰਕਾਰ ਨਸ਼ੇ ਦੇ ਮਾਮਲਿਆਂ ਵਿੱਚ ਸ਼ਾਮਲ ਪੁਲਿਸ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰ ਰਹੀ ਹੈ।The police commandant in the drug case and former SSP Raj Jit Singh of Moga have surrendered their passports to the Police Headquarters. The state’s victory was heard after the news of running away on a channel and a notice was issued against him. Raj Jeet, in a letter addressed to the Administrator of Punjab Police, said that the false propaganda against him was preached. He has also written that he will not go abroad without permission of the department, therefore, he is also presenting his passport. In the case of drug, the trapped PPS officer had to leave the post of Moga’s Police Chief on governmental orders. The Captain Government is taking stringent action against the police officers involved in drug cases.

About Pindonline

Leave a Reply

Your email address will not be published. Required fields are marked *