Home / News / ਪੁੱਲ ਡਿਗਾਉਣ ਵਾਲੇ ਚੂਹਿਆਂ ਨੂੰ ਦਬੋਚ ਲਿਆ ਹੈ

ਪੁੱਲ ਡਿਗਾਉਣ ਵਾਲੇ ਚੂਹਿਆਂ ਨੂੰ ਦਬੋਚ ਲਿਆ ਹੈ

ਸ਼ਕਤੀ ਮੋਰਚਾ ਦੇ ਆਗੂਆਂ ਨੇ ਲੁਧਿਆਣਾ ‘ਚ ਪੁੱਲ ਡਿਗਾਉਣ ਵਾਲੇ ਚੂਹਿਆਂ ਨੂੰ ਦਬੋਚ ਲਿਆ ਹੈ। ਜੀ ਹਾਂ, ਚੂਹੇ ਲੈ ਕੇ ਲੁਧਿਆਣਾ ਨਗਰ ਨਿਗਮ ਕਮਿਸ਼ਨਰ ਦੇ ਦਫਤਰ ਪਹੁੰਚੇ ਹਿੰਦੂ ਸ਼ਕਤੀ ਮੋਰਚਾ ਦੇ ਆਗੂਆਂ ਨੇ ਵਿਅੰਗ ਕਰਦੇ ਹੋਏ ਕਿਹਾ ਕਿ ‘ਉਨ੍ਹਾਂ ਨੇ ਪੁੱਲ ਸੁੱਟਣ ਵਾਲੇ ਦੋਸ਼ੀ ਚੂਹੇ ਫੜ ਲਏ ਹਨ, ਇਨ੍ਹਾਂ ਤੋਂ ਪੁੱਛਗਿੱਛ ਕਰੋ ਅਤੇ ਆਪਣੇ ਭ੍ਰਿਸ਼ਟ ਅਧਿਕਾਰੀਆਂ ਨੂੰ ਕਲੀਨ ਚਿੱਟ ਦੇ ਦਿਓ। ਦਰਅਸਲ 13 ਮਈ ਦੀ ਰਾਤ ਨੂੰ ਗਿੱਲ ਚੌਕ ਦੇ ਫਲਾਈਓਵਰ ਦੀ ਇਕ ਸਲੈਬ ਅਚਾਨਕ ਹੇਠਾਂ ਡਿੱਗ ਗਈ, ਜਿਸ ਨਾਲ ਕਾਫੀ ਨੁਕਸਾਨ ਹੋਇਆ ਸੀਹਾਲਾਂਕਿ ਰਾਤ ਵੇਲੇ ਜ਼ਿਆਦਾ ਟ੍ਰੈਫਿਕ ਨਾ ਹੋਣ ਕਰਕੇ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਕਾਰਪੋਰੇਸ਼ਨ ਅਧਿਕਾਰੀਆਂ ਨੇ ਇਸ ਹਾਦਸੇ ਵਿਚ ਚੂਹਿਆਂ ਵਲੋਂ ਫਲਾਈਓਵਰ ਨੂੰ ਨੁਕਸਾਨ ਪਹੁੰਚਾਏ ਜਾਣ ਨੂੰ ਦੱਸਿਆ ਸੀ, ਜਿਸ ‘ਤੇ ਚੁਟਕੀ ਲੈਂਦਿਆਂ ਹਿੰਦੂ ਸ਼ਕਤੀ ਮੋਰਚੇ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ।
ਹਾਲਾਂਕਿ ਪੁਲਸ ਮੁਲਾਜ਼ਮਾਂ ਨੇ ਚੂਹਿਆਂ ਨੂੰ ਦਫਤਰ ਦੇ ਅੰਦਰ ਨਹੀਂ ਜਾਣ ਦਿੱਤਾ। ਦੂਜੇ ਪਾਸੇ ਜਿਥੇ ਕਮਿਸ਼ਨਰ ਨੇ ਇਸ ਮਾਮਲੇ ਦੀ ਜਾਂਚ ਚੱਲਦੀ ਹੋਣ ਦੀ ਗੱਲ ਕਹੀ ਹੈ, ਉਥੇ ਹੀ ਇਸ ਗੱਲ ਤੋਂ ਸਾਫ ਇਨਕਾਰ ਕਰ ਦਿੱਤਾ ਹੈ ਕਿ ਕਿਸੇ ਅਧਿਕਾਰੀ ਨੇ ਇਸ ਘਟਨਾ ਲਈ ਚੂਹਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।Shakti Morcha leaders have intercepted bridge-raising rodents in Ludhiana. Yes, the leaders of the Hindu municipal commissioner’s office reached the office of the municipal commissioner of the mice and vehemently said, ‘They have arrested rats, who have been able to disperse, question them and give their corrupt officials a clean chit. In fact, on the night of May 13, a slab of the flyover of Gill Chowk collapsed suddenly, which caused significant damage, but due to no traffic at night, there were no casualties, but corporation officials said the flyovers The Hindu Shakti Morcha had told this to be done to the extent of taking a pinch, the Hindu Shakti Morcha did it.However, the police personnel did not let the mice go inside the office. On the other hand, the commissioner has said that the investigation is going on, but it has denied that any officer has blamed rats for the incident.

About Pindonline

Leave a Reply

Your email address will not be published. Required fields are marked *