Home / News / ਬੱਚੇ ਹੋਏ ਜਿਨਸੀ ਸ਼ੋਸ਼ਣ ਦੇ ਸ਼ਿਕਾਰ

ਬੱਚੇ ਹੋਏ ਜਿਨਸੀ ਸ਼ੋਸ਼ਣ ਦੇ ਸ਼ਿਕਾਰ

ਸੁਪਰੀਮ ਕੋਰਟ ਨੂੰ ਦਿੱਤੀ ਗਈ ਜਾਣਕਾਰੀ ‘ਚ ਖੁਲਾਸਾ ਹੋਇਆ ਹੈ ਕਿ ਸਾਲ 2016 ਦੌਰਾਨ ਦੇਸ਼ ਭਰ ‘ਚ 1 ਲੱਖ ਦੇ ਕਰੀਬ ਬੱਚੇ ਜਿਨਸੀ ਸ਼ੋਸ਼ਣ ਦੇ ਸ਼ਿਕਾਰ ਹੋਏ ਸਨ ਤੇ ਉਸ ਸਾਲ ਉਨ੍ਹਾਂ ‘ਚੋਂ ਕੇਵਲ 229 ਬੱਚਿਆਂ ਨਾਲ ਸਬੰਧਿਤ ਅਜਿਹੇ ਮਾਮਲਿਆਂ ‘ਚ ਹੇਠਲੀਆਂ ਅਦਾਲਤਾਂ ਨੇ ਫ਼ੈਸਲੇ ਸੁਣਾਏ ਸਨ | ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੀ ਬੈਂਚ ਕੋਲ ਦੇਸ਼ ਭਰ ਦੀਆਂ ਹਾਈਕੋਰਟਾਂ ਦੇ ਰਜਿਸਟਰਾਰਜਨਰਲਾਂ ਵਲੋਂ ਜਿਨਸੀ ਸ਼ੋਸ਼ਣ ਦੇ ਸ਼ਿਕਾਰ ਬੱਚਿਆਂ ਨਾਲ ਸਬੰਧਿਤ ਮਾਮਲਿਆਂ ਦੇ ਅੰਕੜੇ ਇੱਕਤਰ ਕਰ ਪੇਸ਼ ਕੀਤੇ ਗਏ ਸਨ | ਸੁਪਰੀਮ ਕੋਰਟ ਨੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਨੂੰ ਬਚਾਉਣ ਵਾਲੇ (ਪੋਕਸੋ) ਕਾਨੂੰਨ ਤਹਿਤ ਦਰਜ ਉਨ੍ਹਾਂ ਲੰਬਿਤ ਮਾਮਲਿਆਂ ਦੇ ਅੰਕੜੇ ਇੱਕਤਰ ਕਰਨ ਲਈ ਕਿਹਾ ਸੀ | 8 ਮਹੀਨੇ ਦੀ ਬੱਚੀ ਨਾਲ ਉਸ ਦੇ ਕਜ਼ਨਵਲੋਂ ਜਬਰ ਜਨਾਹ ਕਰਨ ‘ਤੇ ਜਨਹਿੱਤ ਪਟੀਸ਼ਨ ਦਾਇਰ ਕਰਨ ਵਾਲੇ ਵਕੀਲ ਅਲਖ ਅਲੋਕ ਸ੍ਰੀਵਾਸਤਵ ਦੀ ਅਰਜ਼ੀ ‘ਤੇ ਸੁਣਵਾਈ ਬਾਅਦ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਨੇ ਸਾਲ 2016 ਦੌਰਾਨ ਦੇਸ਼ ਭਰ ‘ਚ 1,01,326 ਮਾਮਲਿਆਂ ‘ਚੋਂ ਕੇਵਲ 229 ਬੱਚਿਆਂ ਨਾਲ ਸਬੰਧਿਤ ਮਾਮਲਿਆਂ ‘ਚ ਹੇਠਲੀਆਂ ਅਦਾਲਤਾਂ ਵਲੋਂ ਫ਼ੈਸਲੇ ਸੁਣਾਏ ਜਾਣ ਬਾਰੇ ਖੁਲਾਸਾ ਕੀਤਾ ਹੈ | ਦੱਸਣਯੋਗ ਹੈ ਕਿ ਪੋਕਸੋ ਕਾਨੂੰਨ ਤਹਿਤ ਦੋਸ਼ ਪੱਤਰ ਆਇਦ ਹੋਣ ਦੇ ਇਕ ਸਾਲ ਅੰਦਰ ਫ਼ੈਸਲਾ ਹੋਣਾ ਜ਼ਰੂਰੀ ਹੈIt has been disclosed in the information provided to the Supreme Court that in the year 2016, around one lakh children were victims of sexual exploitation across the country and only 229 children of the year related to these cases were heard in the lower courts. Were | A Bench headed by Chief Justice Deepak Mishra was brought to the courtby the Registrar General of the High Courts collecting cases related to sexual harassment of children. The Supreme Court had asked to collect the figures of pending cases filed under the Prevention of Sexual Offenses (PCOs) Act. The National Crime Records Bureau (NCRB) has recorded 1,01,326 cases out of the country inthe year 2016, only 229 children have been arrested, after hearing a petition filed by a lawyer who filed a public interest petition for raping his 8-month-old child, according to a complaint by Alok Alok Srivastav. The following courts have disclosed the verdict on the matter It is to be said that within a year after the charge sheet is filed under the Pokzo law, a decision must be made

About Pindonline

Leave a Reply

Your email address will not be published. Required fields are marked *