Home / News / ਮਾਂ ਨੇ ਆਪਣੀ ਹੀ ਔਲਾਦ ਨੂੰ ਦੇ ਦਿੱਤੀ ਦਰਦਨਾਕ ਮੌਤ

ਮਾਂ ਨੇ ਆਪਣੀ ਹੀ ਔਲਾਦ ਨੂੰ ਦੇ ਦਿੱਤੀ ਦਰਦਨਾਕ ਮੌਤ

ਨਜਾਇਜ਼ ਸਬੰਧਾਂ ‘ਚ ਫਸੀ ਮਾਂ ਨੇ ਆਪਣੀ ਹੀ ਔਲਾਦ ਨੂੰ ਦੇ ਦਿੱਤੀ ਦਰਦਨਾਕ ਮੌਤ,ਜਾਣੋ ਪੂਰੀ ਖ਼ਬਰ ਮਾਂ ਇਕ ਉਹ ਰੂਪ ਹੈ ਜੋ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਸਵਾਰਣ ਲਈ ਕਈ ਔਕੜਾਂ ਦਾ ਸਾਹਮਣਾ ਕਰਨ ਤੋਂ ਵੀ ਨਹੀਂ ਡਰਦੀ.ਬੱਚਿਆਂ ਖਾਤਿਰ ਉਹ ਕੀ ਕੁਝ ਨਹੀਂ ਕਰ ਗੁਜਰਦੀ, ਇਸੇ ਲਈ ਮਾਂ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਐ.ਪਰ ਮਾਂ ਦੇ ਇਸ ਕਿਰਦਾਰ ਨੂੰ ਇਕ ਮਹਿਲਾ ਨੇ ਦਾਗਦਾਰ ਕਰਕੇ ਰੱਖ ਦਿੱਤਾਐਨਜਾਇਜ਼ ਸਬੰਧਾਂ ‘ਚ ਫਸੀ ਮਹਿਲਾ ਨੇ ਮਾਂ ਦੀ ਮਮਤਾ ਨੂੰ ਭੁੱਲ ਕੇ ਆਪਣੇ ਹੀ ਬੱਚੇ ਦਾ ਕਤਲ ਕਰ ਦਿੱਤਾ…ਮਾਮਲਾ ਕਪੂਰਥਲਾ ਦੇ ਤਲਵੰਡੀ ਚੌਧਰੀਆਂ ਦਾ ਐ.ਪੁਲਸ ਦੀ ਗ੍ਰਿਫਤ ‘ਚ ਖੜੀ ਇਸ ਮਹਿਲਾ ਦਾ ਪਤੀ ਮਜਦੂਰੀ ਲਈ ਗੁਜਰਾਤ ਜਾਂਦਾ ਸੀ ਤੇ ਕਰੀਬ 5 ਮਹੀਨਿਆਂ ਬਾਅਦ ਹੀ ਘਰ ਪਰਤਦਾ ਸੀ.ਇਸੇ ਦੌਰਾਨ ਇਸ ਮਹਿਲਾ ਦੇ ਨਜਾਇਜ਼ ਸਬੰਧ ਇਕ ਨੌਜਵਾਨ ਨਾਲ ਹੋ ਗਏਬੇਟੇ ਨੇ ਮਾਂ ਦੀ ਇਸ ਹਰਕਤ ਬਾਰੇ ਪਿਤਾ ਨੂੰ ਦੱਸਿਆ ਤਾਂਇਸ ਮਹਿਲਾ ਨੇ ਮਾਫੀ ਮੰਗ ਲਈ..ਪਰ ਨਜਾਇਜ਼ ਸਬੰਧਾਂ ‘ਚ ਫਸੀ ਇਸ ਮਹਿਲਾ ਨੇ ਫਿਰ ਪ੍ਰੇਮੀ ਨੂੰ ਮਿਲਣਾ ਸ਼ੁਰੂ ਕਰ ਦਿੱਤਾ ਤੇ ਬੇਟੇ ਨੂੰ ਆਪਣੇ ਪਿਆਰ ‘ਚ ਰੋੜਾ ਬਣਦਾ ਦੇਖ ਪ੍ਰੇਮੀ ਨਾਲ ਮਿਲਕੇ ਉਸਦੀ ਬੇਰਹਿਮੀ nal ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ,Mother is a form that is not afraid of facing many difficulties to relieve the lives of her children. She does not do anything for the sake of childrenthat is why mother is considered to be God. But this role of mother is considered to be one The woman kept her nagging. A woman stranded in adulthood and forgot the mother’s mother and murdered her own childThe husband of the woman standing in the custody of Talwandi Chaudhary of AP Kapurthala Jururi went to Gujarat andreturned home only after about 5 months. During this time, the illegal sex of the woman happened to a young man. The boy told the father about this move of mother, so the woman apologized … but the wrong The woman, who was strandd in relations again, started meeting the boyfriend and saw her boyfriend in love with her lover and killed her cruelty nal

About Pindonline

Leave a Reply

Your email address will not be published. Required fields are marked *