Home / News / ਵਜ਼ਾਰਤ ’ਚ ਪਹਿਲਾ ਸਿੱਖ ਮੰਤਰੀ

ਵਜ਼ਾਰਤ ’ਚ ਪਹਿਲਾ ਸਿੱਖ ਮੰਤਰੀ

ਕੁਆਲਾ ਲੰਪਰ:ਮਲੇਸ਼ੀਆ ਦੀ ਕੈਬਨਿਟ ਵਿੱਚ ਭਾਰਤੀ ਮੂਲ ਦੇ ਸਿੱਖ ਸਿਆਸਤਦਾਨ ਗੋਬਿੰਦ ਸਿੰਘ ਦਿਓ ਨੂੰ ਪਹਿਲੀ ਵਾਰ ਘੱਟ ਗਿਣਤੀ ਭਾਈਚਾਰੇ ਦੇ ਮੰਤਰੀ ਵਜੋਂ ਨਿਯੁਕਤ ਕੀਤਾ ਗਿਆ ਹੈ। 45 ਸਾਲਾ ਦਿਓ ਨੂੰ ਪਾਕਟਨ ਹਾਰਪਨ ਗੱਠਜੋੜ ਦੇ ਕੈਬਨਿਟ ਵਿੱਚ ਸੰਚਾਰ ਤੇ ਮਲਟੀਮੀਡੀਆ ਵਿਭਾਗ ਦਿੱਤਾ ਗਿਆ ਹੈ।ਇਸ ਕੈਬਨਿਟ ਵਿੱਚ ਦਿਓ ਸਣੇ ਭਾਰਤੀ ਮੂਲ ਦੇ ਦੋ ਸਿਆਸਤਦਾਨ ਸ਼ਾਮਲ ਹਨਭਾਰਤੀ ਮੂਲ ਦੇ ਦੂਜੇ ਵਜ਼ੀਰ ਦਾ ਨਾਂ ਐਮ ਕੁਲਸੇਗਰਨ ਹੈ, ਦਿਨ ਜਿਨ੍ਹਾਂ ਨੂੰ ਮਨੁੱਖੀ ਸੰਸਾਧਨ ਬਾਰੇ ਮੰਤਰੀ ਬਣਾਇਆ ਗਿਆ ਹੈ।ਕੈਬਨਿਟ ਮੰਤਰੀ ਗੋਬਿੰਦ ਸਿੰਘ ਦਿਓ ਮਲੇਸ਼ੀਆ ਸੰਸਦ ਵਿੱਚ ਪੰਚੋਂਗ ਹਲਕੇ ਦੀ ਨੁਮਾਇੰਦਗੀ ਕਰਦੇ ਹਨ ਤੇ ਮਲੇਸ਼ੀਆ ਦੇ ਮਰਹੂਮ ਵਕੀਲ ਤੇ ਰਾਜਪਾਲ ਕਰਪਾਲ ਸਿੰਘ ਦੇ ਪੁੱਤਰ ਹਨ। ਪ੍ਰਧਾਨ ਮੰਤਰੀ ਮਹਾਥੀਰ ਮੁਹੰਮਦ ਵੱਲੋਂ ਉਨ੍ਹਾਂ ਨੂੰ ਨਵੀਂ ਕੈਬਨਿਟਵਿੱਚ ਸ਼ਾਮਲ ਕਰਨ ਤੋਂ ਬਾਅਦ ਕੱਲ੍ਹ ਨੈਸ਼ਨਲ ਪੈਲੇਸ ਵਿੱਚ ਸਮਾਗਮ ਦੌਰਾਨ ਉਨ੍ਹਾਂ ਮੰਤਰੀ ਵਜੋਂ ਸਹੁੰ ਚੁੱਕੀ।ਮਲੇਸ਼ੀਆ ਦੇ ਪੰਜਾਬੀ ਭਾਈਚਾਰੇ ਨੇ ਮੰਤਰੀ ਦੇ ਤੌਰ ’ਤੇ ਦਿਓ ਦੀ ਨਿਯੁਕਤੀ ਦੀ ਸ਼ਲਾਘਾ ਕੀਤੀ ਹੈ। ਮਲੇਸ਼ੀਆ ਵਿੱਚ ਵਸਦੇ ਸਿੱਖਾਂ ਦੀ ਗਿਣਤੀ ਤਕਰੀਬਨ ਇੱਕ ਲੱਖ ਹੈ।Kuala Lumpur: Indian-originSikh politician Gobind Singh Deo has been appointed as minister of minority community for the first time in the Malaysian Cabinet. 45-year-old Deo has been given the Communication and Multimedia Department in the Cabinet of the Paktan Harper Alliance. In this cabinet, two Indian-origin politicians are includedThe second minister of the Indian origin is M. Kulasegaran, the day appointed as Human Resources Minister. Cabinet Minister Gobind Singh Deo represents the Pankong constituency in Malaysia, and is the son of Malaysia’s late lawyer and Governor Karpal Singh. Prime Minister Mahathir Mohammed took oathas minister in the National Palace on Tuesday after joining him in the new cabinet. The Punjabi community of Malaysia appreciated the appointment of Deo as Minister. The number of Sikhs living in Malaysia is about one lakh.

About Pindonline

Leave a Reply

Your email address will not be published. Required fields are marked *