Home / Latest

Latest

ਪੰਜਾਬੀ ਬੋਲੀ ਤੇ BAN ਲਾਉਣ ਵਾਲ਼ੇ ਸਕੂਲਾਂ ਨੂੰ Lakha Sidhana ਦੀ ਸਿੱਧੀ ਧਮਕੀ !!

ਕਿਸੇ ਸਮੇਂ ਗੈਂਗਸਟਰ ਮੰਨਿਆ ਜਾਂਦਾ ਸੀ ਵੀਰ ਲੱਖਾ ਸਿਧਾਣਾ ਪਰ ਅੱਜਕਲ ਜੋ ਕੰਮ ਵੀਰ ਲੱਖਾ ਸਿਧਾਣਾ ਕਰ ਰਿਹਾ ਉਹ ਸ਼ਾਇਦ ਕੋਈ ਰਾਜਨੀਤਿਕ ਲੀਡਰ ਵੀ ਨਾ ਕਰ ਸਕੇ। ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਪੋਸਟਰ ਵਾਇਰਲ ਹੋਇਆ ਸੀ ਜੋ ਅਕਾਲ ਸਹਾਇ ਅਕੈਡਮੀ ਦਾ ਸੀ। ਜਿਸ ਵਿਚ ਲਿਖਿਆ ਗਿਆ ਸੀ ਕਿ ਜੇ …

Read More »

ਘਰ ਬੈਠੈ ਹੀ 6000 ਵਿੱਚ ਕਰੋ ਕੈਨੇਡਾ ਲੲੀ ਅਪਲਾੲੀ ੲੇਜੰਟਾਂ ਕੋਲ ਲੱਖਾਂ ਖਰਾਬ ਨਾ ਕਰੋ

ਇੰਡੀਆ ਦੀ ਆਬਾਦੀ ਬਹੁਤ ਜਿਆਦਾ ਹੋਣ ਕਰਕੇ ਇੱਥੇ ਕੰਮ ਬਹੁਤ ਹੈ ਘੱਟ ਗਿਣਤੀ ਵਾਲਿਆਂ ਨੂੰ ਮਿਲਦਾ ਹੈ ਜਾ ਫੇਰ ਅਸੀਂ ਇੱਦਾ ਕਹਿ ਸਕਦੇ ਹਾਂ ਕਿ 100 ਵਿਚ 10 ਨੂੰ ਆਪਣੇ ਮਨ ਪਸੰਦ ਦਾ ਕੰਮ ਮਿਲਦਾ ਹੈ ਬਾਕੀ ਕੰਮ ਲੱਭਣ ਲਈ ਸਾਰੀ ਉਮਰ ਕੋਸ਼ਿਸ਼ ਕਰਦੇ ਰਹਿੰਦੇ ਹਨ |ਹਰ ਇਨਸਾਨ ਆਪਣੀਆਂ ਖ਼ਵਾਹਿਸ਼ਾ …

Read More »

ਦਰਸ਼ਨ ਕਰੋ ਜੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਜੀ ਦੀਆਂ ਅਸਲੀ ਨਿਸ਼ਾਨੀਆਂ

ਸ਼੍ਰੀ ਗੁਰੂ ਗੋਬਿਦ ਸਿੰਘ ਜੀ ਅਤੇ ਮਾਤਾ ਸੁੰਦਰ ਕੌਰ ਦਆੀਨ ਪੁਰਾਤਨ ਇਤਿਹਾਸਿਕ ਨਿ ਸ਼ਾਨੀਆਂ ਦੇ ਦਰਸ਼ਂ ਕਰੋ ਜੀ ਇਹ ਅਸਥਾਨ ਬਠਿੰਡੇ ਕੋਲ , ਨਗਰ ਚੱਕ ਫਤਿਹ ਸਿੰਘ ਵਾਲਾ ‘ਚ ਗੁਰਦੁਆਰਾ ਬੁਰਜ ਮਾੲੀ ਦੇਸਾਂ ਦੇ ਨਾਮ ਨਾਲ ਮਸ਼ਹੂਰ ਹੈ .. ਚਮਕੌਰ ਦੀ ਗੜੀ ਤੋਂ ਜਦੋਂ ਗੁਰੂ ਸਾਹਿਬ ਰਾਤ ਦਾ ਲੰਮਾਂ ਪੰਧ …

Read More »

ਵੱਡੀ ਖ਼ਬਰ : ਨਵਜੋਤ ਸਿੱਧੂ ਨੇ ਬਾਦਲ ਸਰਕਾਰ ਦੇ ਫਰੋਲੇ ਪੋਤੜੇ ਤੇ ਕੀਤੇ ਖੁਲਾਸੇ !!! ਦੇਖੋ ਵੀਡੀਓ

ਇਸ ਵੇਲੇ ਵੱਡੀ ਖ਼ਬਰ ਪੰਜਾਬ ਦੀ ਸਿਆਸਤ ਨਾਲ ਜੁੜੀ ਸਾਹਮਣੇ ਆ ਰਹੀ ਹੈ। ਤਾਜ਼ਾ ਮੀਡੀਆ ਰਿਪੋਟ ਅਨੁਸਾਰ ਕੈਗ ਦੀ ਰਿਪੋਰਟ ਦੇ ਆਧਾਰ ‘ਤੇ ਨਵਜੋਤ ਸਿੱਧੂ ਨੇ ਸਾਬਕਾ ਬਾਦਲ ਸਰਕਾਰ ਵਲੋਂ ਆਪਣੀ ਸੱਤਾ ਦੇ ਅਖੀਰਲੇ ਸਾਲ ਵਿਚ ਸਿਰਫ ਇਸ਼ਤਿਹਾਰਾਂ ‘ਤੇ ਹੀ 184 ਕਰੋੜ ਰੁਪਏ ਖਰਚ ਕਰਨ ਦਾ ਖੁਲਾਸਾ ਕੀਤਾ ਹੈ ਸਿੱਧੂ …

Read More »