ਘਰ ਬੈਠੈ ਹੀ 6000 ਵਿੱਚ ਕਰੋ ਕੈਨੇਡਾ ਲੲੀ ਅਪਲਾੲੀ ੲੇਜੰਟਾਂ ਕੋਲ ਲੱਖਾਂ ਖਰਾਬ ਨਾ ਕਰੋ

ਇੰਡੀਆ ਦੀ ਆਬਾਦੀ ਬਹੁਤ ਜਿਆਦਾ ਹੋਣ ਕਰਕੇ ਇੱਥੇ ਕੰਮ ਬਹੁਤ ਹੈ ਘੱਟ ਗਿਣਤੀ ਵਾਲਿਆਂ ਨੂੰ ਮਿਲਦਾ ਹੈ ਜਾ ਫੇਰ ਅਸੀਂ ਇੱਦਾ ਕਹਿ ਸਕਦੇ ਹਾਂ ਕਿ 100 ਵਿਚ 10 ਨੂੰ ਆਪਣੇ ਮਨ ਪਸੰਦ ਦਾ ਕੰਮ ਮਿਲਦਾ ਹੈ ਬਾਕੀ ਕੰਮ ਲੱਭਣ ਲਈ ਸਾਰੀ ਉਮਰ ਕੋਸ਼ਿਸ਼ ਕਰਦੇ ਰਹਿੰਦੇ ਹਨ |ਹਰ ਇਨਸਾਨ ਆਪਣੀਆਂ ਖ਼ਵਾਹਿਸ਼ਾ …

Read More »

ਦਰਸ਼ਨ ਕਰੋ ਜੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਜੀ ਦੀਆਂ ਅਸਲੀ ਨਿਸ਼ਾਨੀਆਂ

ਸ਼੍ਰੀ ਗੁਰੂ ਗੋਬਿਦ ਸਿੰਘ ਜੀ ਅਤੇ ਮਾਤਾ ਸੁੰਦਰ ਕੌਰ ਦਆੀਨ ਪੁਰਾਤਨ ਇਤਿਹਾਸਿਕ ਨਿ ਸ਼ਾਨੀਆਂ ਦੇ ਦਰਸ਼ਂ ਕਰੋ ਜੀ ਇਹ ਅਸਥਾਨ ਬਠਿੰਡੇ ਕੋਲ , ਨਗਰ ਚੱਕ ਫਤਿਹ ਸਿੰਘ ਵਾਲਾ ‘ਚ ਗੁਰਦੁਆਰਾ ਬੁਰਜ ਮਾੲੀ ਦੇਸਾਂ ਦੇ ਨਾਮ ਨਾਲ ਮਸ਼ਹੂਰ ਹੈ .. ਚਮਕੌਰ ਦੀ ਗੜੀ ਤੋਂ ਜਦੋਂ ਗੁਰੂ ਸਾਹਿਬ ਰਾਤ ਦਾ ਲੰਮਾਂ ਪੰਧ …

Read More »

ਵੱਡੀ ਖ਼ਬਰ : ਨਵਜੋਤ ਸਿੱਧੂ ਨੇ ਬਾਦਲ ਸਰਕਾਰ ਦੇ ਫਰੋਲੇ ਪੋਤੜੇ ਤੇ ਕੀਤੇ ਖੁਲਾਸੇ !!! ਦੇਖੋ ਵੀਡੀਓ

ਇਸ ਵੇਲੇ ਵੱਡੀ ਖ਼ਬਰ ਪੰਜਾਬ ਦੀ ਸਿਆਸਤ ਨਾਲ ਜੁੜੀ ਸਾਹਮਣੇ ਆ ਰਹੀ ਹੈ। ਤਾਜ਼ਾ ਮੀਡੀਆ ਰਿਪੋਟ ਅਨੁਸਾਰ ਕੈਗ ਦੀ ਰਿਪੋਰਟ ਦੇ ਆਧਾਰ ‘ਤੇ ਨਵਜੋਤ ਸਿੱਧੂ ਨੇ ਸਾਬਕਾ ਬਾਦਲ ਸਰਕਾਰ ਵਲੋਂ ਆਪਣੀ ਸੱਤਾ ਦੇ ਅਖੀਰਲੇ ਸਾਲ ਵਿਚ ਸਿਰਫ ਇਸ਼ਤਿਹਾਰਾਂ ‘ਤੇ ਹੀ 184 ਕਰੋੜ ਰੁਪਏ ਖਰਚ ਕਰਨ ਦਾ ਖੁਲਾਸਾ ਕੀਤਾ ਹੈ ਸਿੱਧੂ …

Read More »

Live ਦੇਖੋ ਕਿਵੇਂ ਪੰਜਾਬ ਦੀ ਜਨਤਾ ਨਸ਼ਾ ਕਰਦੀ ਹੈ .. ਇੱਕ ਪੱਤਰਕਾਰ ਨੇ ਕੀਤਾ ਖੁਲਾਸਾ …

ਤਕਰੀਬਨ 5 ਸਾਲ ਪਹਿਲਾਂ ਪੰਜਾਬ ਦੀ ਆਹ ਤਸਵੀਰ ‘ਚਿੱਟੇ ਦਾ ਚਿੱਟਾ ਸੱਚ’ ਰਾਹੀਂ ਸਰਕਾਰ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਦੋਂ ਕਿਹਾ ਗਿਆ ਕਿ ਇਹ ਪੰਜਾਬ ਨੂੰ ਬਦਨਾਮ ਕਰਨ ਵਾਲੇ ਲੋਕ ਹਨ, ਜੇਕਰ ਉਦੋਂ ਹੀ ਸੋਚ ਲਿਆ ਜਾਂਦਾ ਤਾਂ ਅੱਜ ਵਾਲੇ ਹਾਲਾਤ ਨਾ ਬਣਦੇ!!!!!!ਪੰ ਜਾਬ ਦੀ ਜਵਾਨੀ ਇਸ ਵੇਲੇ …

Read More »

ਤਾਜ਼ਾ ਖ਼ਬਰ: ਬਰਗਾੜੀ ਕਾਂਡ ਤੇ ਸੁਖਪਾਲ ਖਹਿਰਾ ਦਾ ਆਇਆ ਵੱਡਾ ਬਿਆਨ…(ਵੀਡੀਓ)

ਬਰਗਾੜੀ ‘ਚ ਲੱਗੇ ਪੰਥਕ ਆਗੂਆਂ ਦੇ ਮੋਰਚੇ ਨੂੰ ਅਕਾਲੀ ਦਲ ਵੱਲੋਂ ਕਾਂਗਰਸ ਦੀ ਚਾਲ ਦੱਸਣ ਤੋਂ ਬਾਅਦ ‘ਆਪ’ ਵਿਧਾਇਕ ਸੁਖਪਾਲ ਖਹਿਰਾ ਨੇ ਅਕਾਲੀ ਦਲ ‘ਤੇ ਨਿਸ਼ਾਨਾ ਕੱਸਦੇ ਹੋਏ ਕਿਹਾ ਕਿ ਸੁਖਬੀਰ ਬਾਦਲ ਤੇ ਮਜੀਠੀਆ ਨੂੰ ਆਪਣਾ ਡਰ ਸਤਾ ਰਿਹਾ ਹੈ। ਇਸ ਲਈ ਉਹ ਏ.ਸੀ ਕਮਰਿਆਂ ‘ਚ ਬੈਠ ਕੇ ਬਿਆਨਬਾਜ਼ੀ ਕਰ …

Read More »

ਆਪਣੇ ਆਪ ‘ਚ ਸਿੱਖਾਂ ਦਾ ਰਿਕਾਰਡ ਆ ..ਸਿੰਘਾਂ ਨੇ ਜਦ ਹੈਲੀਕਪਟਰ ੳੁਡਾ ਦਿੱਤਾ …

ਸ਼ਹੀਦ ਭਾਈ ਜੁਗਰਾਜ ਸਿੰਘ ਤੂਫ਼ਾਨ ਉਰਫ਼ ਬਾਬਾ ਤੂਫ਼ਾਨ ਸਿੰਘ ਖ਼ਾਲਸਾ ਦਾ ਜਨਮ ਸ੍ਰੀ ਹਰਿਗੋਬਿੰਦਪੁਰ ਤੋਂ ਪੰਜ ਕਿਲੋਮੀਟਰ ਦੂਰ ਪਿੰਡ ਚੀਮਾ ਖੁੱਡੀ ਵਿਖੇ ਸਧਾਰਨ ਜਿਮੀਂਦਾਰ ਪਿਤਾ ਸ੍ਰ: ਮਹਿੰਦਰ ਸਿੰਘ ਦੇ ਘਰ ਮਾਤਾ ਹਰਬੰਸ ਕੌਰ ਦੀ ਕੁੱਖੋਂ 1970 ਵਿਚ ਹੋਇਆ। ਭਾਈ ਸਾਹਿਬ ਜੀ ਪੰਜ ਭੈਣਾਂ ਦੇ ਇਕਲੌਤੇ ਭਰਾ ਸਨ। ਆਪ ਜੀ ਮੁੱਢਲੀ …

Read More »

World ‘ਚ ਸਿਰਫ ਇੱਕ ਸਿੱਖ ਭੈਣ ਹੀ ਹੋੲੀ ਜਿਸਨੇ ਸ਼ਹੀਦ ਪਤੀ ਦੀ ਫੋਟੋ ਨਾਲ ਵਿਆਹ ਕੀਤਾ ..

ਭਾਈ ਸਤਵੰਤ ਸਿੰਘ ਨੂੰ 31 ਅਕਤੂਬਰ 1984 ਇੰਦਰਾ ਨੂੰ ਸੋਧਣ ਕਾਰਨ 6 ਜਨਵਰੀ 1989 ਵਿਚ ਦਿੱਲੀ ਦੀ ਤੇਹਾੜ ਜ਼ੇਲ੍ਹ ਵਿਚ ਫਾਂਸੀ ਦੇ ਦਿੱਤੀ | ਬੀਬੀ ਸੁਰਿੰਦਰ ਕੌਰ ਨੇ ਸਤਵੰਤ ਸਿੰਘ ਦੀ ਤਸਵੀਰ ਨਾਲ ਆਨੰਦ ਕਾਰਜ ਕਰਵਾ ਕੇ ਧਰਮ ਪਤਨੀ ਦਾ ਦਰਜਾ ਪ੍ਰਾਪਤ ਕੀਤਾ, ਬੀਬੀ ਸੁਰਿੰਦਰ ਕੌਰ 25 ਦਸੰਬਰ 2001 ਪ੍ਰਾਣ …

Read More »

ਧਮਕੀ ਪੂਰੇ ਪਰਿਵਾਰ ਦਾ ਨੁਕਸਾਨ ਕਰਨ ਦੀ ਧਮਕੀ

ਧਮਕੀ ਪੂਰੇ ਪਰਿਵਾਰ ਦਾ ਨੁਕਸਾਨ ਕਰਨ ਦੀ ਧਮਕੀ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ,ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਲੁਧਿਆਣਾ ਤੋਂ ਐੱਮ ਐੱਲ ਏ ਸਿਮਰਜੀਤ ਸਿੰਘ ਬੈਂਸ ਨੂੰ ਕੈਨੇਡਾ ਤੋਂ ਧਮਕੀ ਭਰਿਆ ਪੱਤਰ ਆਇਆ ਹੈ। ਪੱਤਰ ਰਾਹੀਂ ਬੈਂਸ ਨੂੰ ਧਮਕੀ ਦਿੱਤੀ ਗਈ ਹੈ ਕਿ …

Read More »

ਨਸ਼ੇ ਦੇ ਮਾਮਲੇ ‘ਚ ਫਸੇ ਐਸਐਸਪੀ ਨੇ ਵਿਭਾਗ ਨੂੰ ਸੌਂਪਿਆ ਆਪਣਾ ਪਾਸਪੋਰਟ

ਨਸ਼ਾ ਕੇਸ ਵਿੱਚ ਫਸੇ ਪੁਲਿਸ ਕਮਾਂਡੈਂਟ ਤੇ ਮੋਗਾ ਦੇ ਸਾਬਕਾ ਐਸਐਸਪੀ ਰਾਜ ਜੀਤ ਸਿੰਘ ਆਪਣਾ ਪਾਸਪੋਰਟ ਪੁਲਿਸ ਹੈੱਡਕੁਆਟਰ ਦੇ ਸਪੁਰਦ ਕਰ ਦਿੱਤਾ ਹੈ। ਰਾਜ ਜੀਤ ਦੇ ਵਿਦੇਸ਼ ਭੱਜਣ ਦੀ ਖ਼ਬਰ ਇੱਕ ਚੈਨਲ ‘ਤੇ ਪ੍ਰਸਾਰਿਤ ਹੋਣ ਤੋਂ ਬਾਅਦ ਉਸ ਵਿਰੁੱਧ ਲੁੱਕਆਊਟ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਸੀ।ਰਾਜ ਜੀਤ ਨੇ ਪੰਜਾਬ …

Read More »

ਬਲਾਤਕਾਰੀਆਂ ਨੂੰ ਸ਼ਰ੍ਹੇਆਮ ਗੋਲ਼ੀ ਮਾਰਨ ਦੀ ਸਲਾਹ

ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਬਲਾਤਕਾਰ ਦੇ ਦੋਸ਼ੀਆਂ ਨੂੰ ਸ਼ਰ੍ਹੇਆਮ ਗੋਲ਼ੀ ਮਾਰ ਦੇਣੀ ਚਾਹੀਦੀ ਹੈ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਬਲਾਤਕਾਰੀਆਂ ਨੂੰ ਮੌਤ ਦੀ ਸਜ਼ਾ ਦੇਣ ਦੇ ਐਲਾਨ ਦੀ ਵੀ ਸ਼ਲਾਘਾ ਕੀਤੀ ਹੈ।ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਬੱਚੀਆਂ ਨਾਲ ਬਲਾਤਕਾਰ ਦੇ ਦੋਸ਼ੀਆਂ …

Read More »