ਸਿਆਸਤਦਾਨਾਂ ਬਾਰੇ ਅਰੁੰਧਤੀ ਰੌਇ ਦਾ ਵੱਡਾ ਬਿਆਨ

ਉੱਘੀ ਲੇਖਿਕਾ ਅਰੁੰਧਤੀ ਰੌਇ ਨੇ ਨਸ਼ਿਆਂ ਬਾਰੇ ਵੱਡਾ ਖ਼ਦਸ਼ਾ ਜਤਾਇਆ ਹੈ। ਅੱਜ ਪੰਜਾਬ ਪਹੁੰਚੀ ਅਰੁੰਧਤੀ ਨੇ ਕਿਹਾ ਕਿ ਨਸ਼ੇ ਇੱਕ ਸਮਾਜ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਿਆਸਤਦਾਨ ਨਸ਼ਿਆਂ ਦੀ ਸਮੱਸਿਆ ਨੂੰ ਖ਼ਤਮ ਨਹੀਂ ਕਰ ਸਕਦੇ।ਉਨ੍ਹਾਂ ਖ਼ਦਸਾ ਜਤਾਇਆ ਕਿ ਸਿਆਸੀ ਲੋਕ ਇਸ ਸਮੱਸਿਆ ਨੂੰ …

Read More »

ਕਮਿਸ਼ਨ ਨੇ ਕੈਪਟਨ ਨੂੰ ਦਿੱਤੀ ਰਿਪੋਰਟ

ਪੰਜਾਬ ਵਿੱਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਨੇ ਅੱਜ 182 ਪੰਨਿਆਂ ਦੀ ਰਿਪੋਰਟ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਰਿਪੋਰਟ ਦੇ ਚਾਰ ਭਾਗ ਹਨ ਤੇ ਅੱਜ ਮੈਂ ਪਹਿਲਾਂ ਭਾਗ ਸੌਂਪ ਦਿੱਤਾ ਹੈ ਜਦਕਿ ਬਾਕੀ ਤਿੰਨ ਭਾਗ ਆਉਂਦੇ ਸਮੇਂ ‘ਚ …

Read More »

ਮਾਝੇ ਦਾ ਇੱਕ ਹੋਰ ਪੁੱਤ ਨਸ਼ੇ ਨੇ ਖਾਧਾ

ਮਾਝੇ ਦਾ ਇੱਕ ਹੋਰ ਪੁੱਤ ਨਸ਼ੇ ਨੇ ਖਾਧਾ,ਜ਼ਿਲ੍ਹ ਦੇ ਪਿੰਡ ਦੋਸਤਪੁਰ ਦੇ 21 ਸਾਲਾ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਚਰਨਜੀਤ ਸਿੰਘ ਵਜੋਂ ਹੋਈ ਹੈ।ਚਰਨਜੀਤ ਸਿੰਘ ਦੇ ਮਾਤਾ ਕੰਵਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ ਘਰੋਂ ਨੇੜਲੇ ਸ਼ਹਿਰ ਕਲਾਨੌਰ ਗਿਆ ਸੀ ਤੇ ਸ਼ਾਮ ਤਕ …

Read More »

ਬੱਚਿਆਂ ਨੂੰ ਸਿੱਖੀ ਦੇ ਰਾਹ ਪਾ ਰਹੇ ਮਿਸਟਰ ਸਿੰਘ

ਲੁਧਿਆਣਾ ਦੇ ਮਾਡਲ ਟਾਊਨ ਸਥਿਤ ਮਿਸਟਰ ਸਿੰਘ ਕਿੰਗ ਬਰਗਰ ਦੀ ਰੇਹੜੀ ਚਲਾਉਣ ਵਾਲੇ ਰਵਿੰਦਰਪਾਲ ਸਿੰਘ ਨੇ ਬੱਚਿਆਂ ਤੇ ਵੱਡਿਆਂ ਨੂੰ ਗੁਰਬਾਣੀ ਨਾਲ ਜੋੜਨ ਦਾ ਵੱਖਰਾ ਹੀ ਉਪਰਾਲਾ ਕੀਤਾ ਹੈ। ਰਵਿਦਰਪਾਲ ਸਿੰਘ ਆਪਣੀ ਬਰਗਰਾਂ ਦੀ ਰੇਹੜੀ ’ਤੇ ਵੱਖਰੇ ਤਰੀਕੇ ਨਾਲ ਜਪੁਜੀ ਸਾਹਿਬ ਦਾ ਪਾਠ ਸੁਣਾਉਂਦੇ ਹਨ ਤੇ ਲੋਕਾਂ ਨੂੰ ਮੁਫ਼ਤ ਵਿੱਚ …

Read More »

Latest Punjabi Songs ਸ਼ੇਅਰ ਕਰੋ ਜੀ

ਸੰਤ ਜਰਨੈਲ ਸਿੰਘ ਜੀ ਦਾ ਨਾਮ ਸਾਰੀ ਕੌਮ ਵਿੱਚ ਉੱਘਾ ਹੈ ਪਰ ਅਫਸੋਸ ਕਿ ਉਨ੍ਹਾਂ ਦੀ ਚਲਾਈ ਹੋਈ ਲਹਿਰ ਅਤੇ ਉੱਚੇ ਸੁੱਚੇ ਜੀਵਨ ਬਾਰੇ ਕੋਈ ਘੱਟ ਹੀ ਜਾਣਦਾ ਹੈ । ਜਦੋਂ ਹਿੰਦੂ ਸਰਕਾਰ ਨੇ ਅੱਤ ਦੀ ਚੁੱਕ ਕੇ ਸਿੱਖੀ ਨੂੰ ਖਤਮ ਕਰਨ ਦੀ ਠਾਣ ਲਈ ਅਤੇ ਸਿੱਖਾਂ ਨੂੰ ਕਿਤੋਂ ਵੀ …

Read More »

ਕੇਂਦਰ ਸਰਕਾਰ ਥੋੜ੍ਹਾ ਨਰਮ ਹੁੰਦੀ ਦਿਖਾਈ ਦੇ ਰਹੀ ਹੈ

ਸੰਸਥਾਵਾਂ ਵਲੋਂ ਮੁਫਤ ‘ਚ ਪਰੋਸੇ ਜਾਣ ਵਾਲੇ ਲੰਗਰ ਅਤੇ ਭੰਡਾਰੇ ਨੂੰ ਕੇਂਦਰੀ ਮਾਲ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਤੋਂ ਛੋਟ ਦੇਣ ਦੀ ਤਿਆਰੀ ਚੱਲ ਰਹੀ ਹੈ। ਇਸ ਨੂੰ ਲੈ ਕੇ ਕੇਂਦਰ ਸਰਕਾਰ ਥੋੜ੍ਹਾ ਨਰਮ ਹੁੰਦੀ ਦਿਖਾਈ ਦੇ ਰਹੀ ਹੈ। ਨਾਲ ਹੀ ਹਰ ਪਾਸਿਓਂ ਸਿਆਸੀ ਦਬਾਅ ਨੂੰ ਦੇਖਦੇ ਹੋਏ ਜਲਦ …

Read More »

ਪੁੱਲ ਡਿਗਾਉਣ ਵਾਲੇ ਚੂਹਿਆਂ ਨੂੰ ਦਬੋਚ ਲਿਆ ਹੈ

ਸ਼ਕਤੀ ਮੋਰਚਾ ਦੇ ਆਗੂਆਂ ਨੇ ਲੁਧਿਆਣਾ ‘ਚ ਪੁੱਲ ਡਿਗਾਉਣ ਵਾਲੇ ਚੂਹਿਆਂ ਨੂੰ ਦਬੋਚ ਲਿਆ ਹੈ। ਜੀ ਹਾਂ, ਚੂਹੇ ਲੈ ਕੇ ਲੁਧਿਆਣਾ ਨਗਰ ਨਿਗਮ ਕਮਿਸ਼ਨਰ ਦੇ ਦਫਤਰ ਪਹੁੰਚੇ ਹਿੰਦੂ ਸ਼ਕਤੀ ਮੋਰਚਾ ਦੇ ਆਗੂਆਂ ਨੇ ਵਿਅੰਗ ਕਰਦੇ ਹੋਏ ਕਿਹਾ ਕਿ ‘ਉਨ੍ਹਾਂ ਨੇ ਪੁੱਲ ਸੁੱਟਣ ਵਾਲੇ ਦੋਸ਼ੀ ਚੂਹੇ ਫੜ ਲਏ ਹਨ, ਇਨ੍ਹਾਂ ਤੋਂ …

Read More »

ਇੰਦਰਾ ਨਹਿਰ ਦੇ ਕਾਲੇ ਪਾਣੀ ਵਿੱਚ ਮਰੀਆਂ ਮੱਛੀਆਂ ਤੇ ਸੱਪ

ਖੰਡ ਮਿਲ ਦਾ ਜ਼ਹਿਰੀਲਾ ਸੀਰਾ ਮਿਲਿਆ ਪਾਣੀ ਰਾਜਸਥਾਨ ਪਹੁੰਚ ਗਿਆ ਹੈ। ਇੰਦਰਾ ਨਹਿਰ ਦੇ ਕਾਲੇ ਪਾਣੀ ਵਿੱਚ ਮਰੀਆਂ ਮੱਛੀਆਂ ਤੇ ਸੱਪ ਵੇਖ ਲੋਕਾਂ ਵਿੱਚ ਦਹਿਸ਼ਤ ਹੈ। ਇੱਥੇ ਕਈ ਇਲਾਕੇ ਪੀਣ ਵਾਲੇ ਪਾਣੀ ਲਈ ਨਹਿਰ ‘ਤੇ ਹੀ ਨਿਰਭਰ ਹਨ। ਸਥਾਨਕ ਪ੍ਰਸ਼ਾਸਨ ਨੇ ਸਾਵਧਾਨੀ ਵਰਤਦਿਆਂ ਪੀਣ ਵਾਲੇ ਪਾਣੀ ਦੀ ਸਪਲਾਈ ਰੋਕ ਦਿੱਤੀ …

Read More »

ਗੈਂਗਸਟਰ ਨਿੱਕਾ ਜਟਾਨਾ ਨੇ ਆਪਣੀ ਫੇਸਬੁਕ ਪੋਸਟ ‘ਚ ਲਿਖਿਆ

ਮਾਨਸਾ ਤੋਂ 5 ਕਿੱਲੋਮੀਟਰ ਦੂਰ-ਕੈਂਚੀਆਂ ਚੌਂਕ ਨੇੜੇ ਅਣਪਛਾਤੇ ਵਿਅਕਤੀਆਂ ਨੇ ਕਾਂਗਰਸੀ ਵਰਕਰ ਸੁਖਵਿੰਦਰ ਸਿੰਘ ਬੱਗੀ (35) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਮਾਮਲੇ ‘ਚ ਇੱਕ ਨਵਾਂ ਮੋੜ ਆ ਗਿਆ ਹੈ। ਦਵਿੰਦਰ ਬੰਬੀਹਾ ਗਰੁੱਪ ਦੇ ਗੈਂਗਸਟਰ ਨਿੱਕਾ ਜਟਾਨਾ ਨਾਂਅ ਦੇ ਗੈਂਗਸਟਰ ਨੇ ਆਪਣੇ ਫੇਸਬੁੱਕ ਪੇਜ ‘ਤੇ ਪੋਸਟ …

Read More »

ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ 21 ਮੈਂਬਰੀ ਸਿੱਖ ਸੈਂਸਰ ਬੋਰਡ ਬਣਾਇਆ ਗਿਆ ਹੈ।

ਫ਼ਿਲਮ ਨਿਰਮਾਤਾਵਾਂ ਵਲੋਂ ਸਿੱਖ ਧਰਮ ਨਾਲ ਸਬੰਧਤ ਬਣਾਈਆਂ ਜਾ ਰਹੀਆਂ ਡਾਕੂਮੈਂਟਰੀ, ਫੀਚਰ ਤੇ ਐਨੀਮੇਸ਼ਨ ਫਿਲਮਾਂ ‘ਚ ਸਿੱਖ ਗੁਰੂ ਸਾਹਿਬਾਨ, ਪਰਿਵਾਰਕ ਸ਼ਖ਼ਸੀਅਤਾਂ ਦੇ ਰੋਲ ਨਿਭਾਉਣ ਕਾਰਨ ਤੇ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਦਿਖਾਉਣ ਕਾਰਨ ਪੈਦਾ ਹੁੰਦੇ ਵਾਦ-ਵਿਵਾਦ ਨੂੰ ਮੁੱਖ ਰੱਖਦਿਆਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ …

Read More »