ਇਕ ਔਰਤ ਨਾਲ ਵਿਆਹ ਕਰਨ ਦੀ ਆਗਿਆ ਨਾ ਦੇਣ ‘ਤੇ

ਦਿੱਲੀ ਦੇ ਜਾਮਿਆ ਨਗਰ ‘ਚ ਇਕ 26 ਸਾਲਾਂ ਵਿਅਕਤੀ ਨੇ ਫੇਸਬੁੱਕ ‘ਤੇ ਦੋਸਤ ਬਣੀ ਇਕ ਔਰਤ ਨਾਲ ਵਿਆਹ ਕਰਨ ਦੀ ਆਗਿਆ ਨਾ ਦੇਣ ‘ਤੇ ਆਪਣੇ ਮਾਂ-ਪਿਓ ਦਾ ਕਥਿਤ ਤੌਰ ‘ਤੇ ਕਤਲ ਕਰ ਦਿੱਤਾ। ਪੁਲਸ ਨੇ ਮੰਗਲਵਾਰ ਨੂੰ ਕਿਹਾ ਕਿ ਆਪਣੇ ਮਾਤਾ-ਪਿਤਾ ਦੀ ਇਕਲੌਤੀ ਸੰਤਾਨ ਅਬਦੁੱਲ ਰਹਿਮਾਨ ਨੇ ਉਨ੍ਹਾਂ ਦੀ ਜਾਇਦਾਦ …

Read More »

ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ

ਕੇਰਲ ‘ਚ ਜਾਨਲੇਵਾ ‘ਨਿਪਾਹ’ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਰਾਜ ਦੇ ਹਸਪਤਾਲਾਂ ‘ਚ ਹੁਣ ਤੱਕ ਕਈ ਮਰੀਜ਼ਾਂ ‘ਚ ਇਸ ਦੇ ਲੱਛਣ ਮਿਲੇ ਹਨ। ਮਿਲੀ ਜਾਣਕਾਰੀ ‘ਚ ‘ਨਿਪਾਹ’ ਵਾਇਰਸ ਨਾਲ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2 ਹੋਰ ਲੋਕਾਂ ਦਾ ਇਸ ਦੀ ਲਪੇਟ ‘ਚ ਆਉਣ …

Read More »

ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਅੱਜ ਗੁਰਦੁਆਰਾ ਸ੍ਰੀ ਪ੍ਰਮੇਸ਼ਵਰ ਦੁਆਰ ਵਿਖੇ ਕਿਹਾ

ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਅੱਜ ਗੁਰਦੁਆਰਾ ਸ੍ਰੀ ਪ੍ਰਮੇਸ਼ਵਰ ਦੁਆਰ ਵਿਖੇ ਕਿਹਾ ਕਿ ਜੇਕਰ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਪਹਿਲਾਂ ਜਨਤਕ ਤੌਰ ‘ਤੇ ਮੁਆਫ਼ੀ ਮੰਗਦੇ ਹਨ ਤਾਂ ਮੈਂ ਖੁਦ ਉਨ੍ਹਾਂ ਨਾਲ ਗੱਲ ਕਰ ਲਵਾਂਗਾ। ਮੈਂ ਕਦੇ ਵੀ ਕਿਸੇ ਲੜਾਈ-ਝਗੜੇ ਦੇ ਪੱਖ ਵਿਚ ਨਹੀਂ ਅਤੇ ਨਾ ਹੀ …

Read More »

ਹਿੰਦੂ ਭੀੜ ਤੋਂ ਮੁਸਲਿਮ ਨੌਜਵਾਨ ਨੂੰ ਬਚਾਉਣ ਦਾ ਜਾਣੋ ਸੱਚ

ਸਿੱਖ ਪੁਲਿਸ ਅਫਸਰ ਵੱਲੋਂ ਹਿੰਦੂ ਭੀੜ ਤੋਂ ਮੁਸਲਿਮ ਨੌਜਵਾਨ ਨੂੰ ਬਚਾਉਣ ਦਾ ਜਾਣੋ ਸੱਚ,ਨਵੀਂ ਦਿੱਲੀ:ਬੀਤੇ ਕੱਲ੍ਹ ਤੋਂ ਹੀ ਸੋਸ਼ਲ ਮੀਡੀਆ ਤੇ ਇੱਕ ਸਿੱਖ ਪੁਲਿਸ ਅਫਸਰ ਦੀ ਤਸਵੀਰ ਵਾਇਰਲ ਹੋ ਰਹੀ ਸੀ। ‘ਏਬੀਪੀ ਨਿਊਜ਼’ ਵੱਲੋਂ ਕੀਤੀ ਪੜਤਾਲ ਦੌਰਾਨ ਇਸ ਤਸਵੀਰ ਸਬੰਧੀ ਪੂਰੇ ਮਾਮਲੇ ਦੀ ਸੱਚਾਈ ਸਾਹਮਣੇ ਆਈ।ਦਰਅਸਲ ਬੀਤੇ ਦਿਨ ਉੱਤਰਾਖੰਡ ਦੇ …

Read More »

ਵਜ਼ਾਰਤ ’ਚ ਪਹਿਲਾ ਸਿੱਖ ਮੰਤਰੀ

ਕੁਆਲਾ ਲੰਪਰ:ਮਲੇਸ਼ੀਆ ਦੀ ਕੈਬਨਿਟ ਵਿੱਚ ਭਾਰਤੀ ਮੂਲ ਦੇ ਸਿੱਖ ਸਿਆਸਤਦਾਨ ਗੋਬਿੰਦ ਸਿੰਘ ਦਿਓ ਨੂੰ ਪਹਿਲੀ ਵਾਰ ਘੱਟ ਗਿਣਤੀ ਭਾਈਚਾਰੇ ਦੇ ਮੰਤਰੀ ਵਜੋਂ ਨਿਯੁਕਤ ਕੀਤਾ ਗਿਆ ਹੈ। 45 ਸਾਲਾ ਦਿਓ ਨੂੰ ਪਾਕਟਨ ਹਾਰਪਨ ਗੱਠਜੋੜ ਦੇ ਕੈਬਨਿਟ ਵਿੱਚ ਸੰਚਾਰ ਤੇ ਮਲਟੀਮੀਡੀਆ ਵਿਭਾਗ ਦਿੱਤਾ ਗਿਆ ਹੈ।ਇਸ ਕੈਬਨਿਟ ਵਿੱਚ ਦਿਓ ਸਣੇ ਭਾਰਤੀ ਮੂਲ ਦੇ …

Read More »

ਗੁਰਬਖਸ਼ ਸਿੰਘ ਖਾਲਸਾ ਦੀ ਮੌਤ

ਸਜ਼ਾ ਪੂਰੀ ਕਰਨ ਦੇ ਬਾਵਜੂਦ ਜੇਲਾਂ ਵਿਚ ਬੰਦ ਕੈਦੀ ਸਿੱਖਾਂ ਦੀ ਰਿਹਾਈ ਲਈ ਮੋਹਾਲੀ ਵਿਚ ਭੁੱਖ ਹੜਤਾਲ ਉੱਤੇ ਬੈਠੇ ਗੁdਰਬਖਸ਼ ਸਿੰਘ ਖਾਲਸਾ ਵਲੋਂ ਕੁਰੂਕਸ਼ੇਤਰ ਦੇ ਠਸਕਾਅਲੀ ਇਲਾਕੇ ਵਿਚ ਟੈਂਕੀ ਤੋਂ ਛਾਲ ਮਾਰ ਦਿੱਤੀ, ਦੀ ਹਸਪਤਾਲ ਵਿਚ ਮੌਤ ਹੋ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਮੋਹਾਲੀ ਵਿਚ ਸਜ਼ਾ ਪੂਰੀ ਕਰਨ ਦੇ …

Read More »

11 ਸਾਲ ਦੀ ਬੱਚੀ ਨੇ ਮੌਤ ਨੂੰ ਦਿੱਤੀ ਮਾਤ

ਆਸਟ੍ਰੇਲੀਆ ਦੇ ਸ਼ਹਿਰ ਪਰਥ ਦੀ ਇਲੈਕਟ੍ਰਿਕ shock ਦੀ ਸ਼ਿਕਾਰ ਡੇਨੀਸ਼ਰ ਵੁੱਡਜ਼ ਨੇ ਡਾਕਟਰਾਂ ਨੂੰ ਗਲਤ ਸਾਬਤ ਕਰਦਿਆਂ ਚਮਤਕਾਰੀ ਢੰਗ ਨਾਲ ਰਿਕਵਰੀ ਕੀਤੀ ਹੈ। ਡਾਕਟਰਾਂ ਨੇ ਉਸ ਦੀ ਹਾਲਤ ਨੂੰ ਦੇਖ ਕੇ ਕਿਹਾ ਸੀ ਕਿ ਉਸ ਦੇ ਬਚਣ ਦੀ ਕੋਈ ਉਮੀਦ ਨਹੀਂ। ਉੱਧਰ ਹਾਦਸੇ ਦੇ ਦੋ ਹਫਤੇ ਬਾਅਦ ਹੁਣ ਡੇਨੀਸ਼ਰ ਹਸਪਤਾਲ …

Read More »

ਅਕਾਲੀਆਂ ‘ਤੇ ਵਰ੍ਹਾਈ ਡਾਂਗ

ਚੰਡੀਗੜ੍ਹ ਪੁਲਿਸ ਨੇ ਅਕਾਲੀਆਂ ‘ਤੇ ਵਰ੍ਹਾਈ ਡਾਂਗ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਜਾ ਰਹੇ ਅਕਾਲੀਆਂ ‘ਤੇ ਚੰਡੀਗੜ੍ਹ ਪੁਲਿਸ ਨੇ ਖੂਬ ਡਾਂਗ ਵਰ੍ਹਾਈ। ਵਿਧਾਨ ਸਭਾ ਵੱਲ ਵਧ ਰਹੇ ਅਕਾਲੀਆਂ ‘ਤੇ ਪੁਲਿਸ ਨੇ ਜਬਰਦਸਤ ਲਾਠੀਚਾਰਜ ਕੀਤਾ ਤੇ ਜਲ ਤੋਪਾਂ ਨਾਲ ਖਿਦੇੜ ਦਿੱਤਾ। ਇਸ ਦੌਰਾਨ ਕਈਆਂ ਦੀਆਂ ਪੱਗਾਂ ਵੀ ਲਹਿ ਗਈਆਂ। ਦੂਜੇ …

Read More »

ਮੈਦਾਨ-ਏ-ਜੰਗ’ਚ ਕਿਵੇਂ ਹੋਈ ਸੀ ਅਕਾਲੀ_ਫੂਲਾ_ਸਿੰਘ ਦੀ ਸ਼ਹਾਦਤ

ਸਿੱਖ ਇਤਿਹਾਸ ਦੇ #ਅਣਗੌਲੇ_ਪੰਨੇ-੫ :ਮੈਦਾਨ-ਏ-ਜੰਗ’ਚ ਕਿਵੇਂ ਹੋਈ ਸੀ #ਅਕਾਲੀ_ਫੂਲਾ_ਸਿੰਘ ਦੀ ਸ਼ਹਾਦਤ ? 14 ਮਾਰਚ 1823 ਨੂੰ ਸਿੱਖ ਕੌਮ ਦਾ ਮਹਾਨ ਜਰਨੈਲ ਅਕਾਲੀ ਫੂਲਾ ਸਿੰਘ ਗੁਰੂ ਅੱਗੇ ਕੀਤੀ ਆਪਣੀ ਅਰਦਾਸ ਦੇ ਬੋਲ ਪਗਾਉਣ ਲਈ ਰਣ-ਤੱਤੇ’ਚ ਜੂਝ ਕੇ ਸ਼ਹੀਦ ਹੋਇਆ ਸੀ। ਸੰਖੇਪ ਜਾਣਕਾਰੀ: ਅਕਾਲੀ ਫੂਲਾ ਸਿੰਘ ਆਪਣੇ ਸਮੇੰ ਦਾ ਅਤਿ ਸਤਿਕਾਰਤ ਅਕਾਲੀ …

Read More »

ਬੱਚੇ ਹੋਏ ਜਿਨਸੀ ਸ਼ੋਸ਼ਣ ਦੇ ਸ਼ਿਕਾਰ

ਸੁਪਰੀਮ ਕੋਰਟ ਨੂੰ ਦਿੱਤੀ ਗਈ ਜਾਣਕਾਰੀ ‘ਚ ਖੁਲਾਸਾ ਹੋਇਆ ਹੈ ਕਿ ਸਾਲ 2016 ਦੌਰਾਨ ਦੇਸ਼ ਭਰ ‘ਚ 1 ਲੱਖ ਦੇ ਕਰੀਬ ਬੱਚੇ ਜਿਨਸੀ ਸ਼ੋਸ਼ਣ ਦੇ ਸ਼ਿਕਾਰ ਹੋਏ ਸਨ ਤੇ ਉਸ ਸਾਲ ਉਨ੍ਹਾਂ ‘ਚੋਂ ਕੇਵਲ 229 ਬੱਚਿਆਂ ਨਾਲ ਸਬੰਧਿਤ ਅਜਿਹੇ ਮਾਮਲਿਆਂ ‘ਚ ਹੇਠਲੀਆਂ ਅਦਾਲਤਾਂ ਨੇ ਫ਼ੈਸਲੇ ਸੁਣਾਏ ਸਨ | ਚੀਫ ਜਸਟਿਸ …

Read More »