ਆਪ’ ‘ਚ ਬਗ਼ਾਵਤ

ਕੇਜਰੀਵਾਲ ਦੇ ਮੁਆਫ਼ੀਨਾਮੇ ਨਾਲ ‘ਆਪ’ ‘ਚ ਬਗ਼ਾਵਤ 15 ਵਿਧਾਇਕਾਂ ਵਲੋਂ ਕੇਜਰੀਵਾਲ ਨੂੰ ਛੱਡ ਕੇ ਨਵੀਂ ਪਾਰਟੀ ਬਣਾਉਣ ਦੀ ਸਲਾਹ ਭਗਵੰਤ ਮਾਨ ਅਤੇ ਅਮਨ ਅਰੋੜਾ ਵਲੋਂ ਅਹੁਦਿਆਂ ਤੋਂ ਅਸਤੀਫ਼ੇ-ਬੈਂਸ ਭਰਾਵਾਂ ਨੇ ਵੀ ਤੋੜਿਆ ਨਾਤਾ ਐਨ. ਐਸ. ਪਰਵਾਨਾ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਸਾਬਕਾ …

Read More »

ਟ੍ਰਾਂਸਫਾਰਮਰਾਂ ‘ਚੋਂ ਤੇਲ ਚੋਰੀ ਕਰਨ ਵਾਲਾ ਗਿਰੋਹ ਕਾਬੂ

ਮੋਗਾ, (ਆਜ਼ਾਦ)- ਮੋਗਾ ਪੁਲਸ ਵੱਲੋਂ ਬਿਜਲੀ ਟ੍ਰਾਂਸਫਾਰਮਰਾਂ ‘ਚੋਂ ਤੇਲ ਚੋਰੀ ਕਰਨ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ, ਜਦਕਿ 2 ਭੱਜਣ ‘ਚ ਸਫਲ ਹੋ ਗਏਜਾਣਕਾਰੀ ਦਿੰਦੇ ਹੋਏ ਥਾਣਾ ਧਰਮਕੋਟ ਦੇ ਇੰਚਾਰਜ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਜਦ ਹੌਲਦਾਰ ਨਰਿੰਦਰਜੀਤ ਸਿੰਘ ਪੁਲਸ ਪਾਰਟੀ ਸਮੇਤ ਇਲਾਕੇ ‘ਚ ਗਸ਼ਤ …

Read More »

ਵਿਆਹ ਕਰਵਾ ਕੇ ਕੈਨੇਡਾ ਜਾਣ ਵਾਲਿਆਂ ਲਈ ਖੁਸ਼ਖ਼ਬਰੀ

ਵਿਆਹ ਕਰਵਾ ਕੇ ਕੈਨੇਡਾ ਜਾਣ ਵਾਲਿਆਂ ਲਈ ਖੁਸ਼ਖ਼ਬਰੀ ਹੈ। ਕੈਨੇਡਾ ਦੀ ਸੰਘੀ ਸਰਕਾਰ ਨੇ ਸਪਾਂਸਰਸ਼ਿਪ ਰਾਹੀਂ ਮੰਗਵਾਏ ਗਏ ਪਤੀ-ਪਤਨੀ ਦੇ ਦੋ ਸਾਲਾਂ ਤੱਕ ਇਕੱਠੇ ਰਹਿਣ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਹੈ। ਇਸ ਨਵੇਂ ਐਲਾਨ ਮੁਤਾਬਕ ਹੁਣ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ (ਪੀ. ਆਰ.) ਹਾਸਲ ਕਰਨ ਲਈ ਪਤੀ-ਪਤਨੀ ਨੂੰ ਦੋ ਸਾਲਾਂ …

Read More »

ਧੀਆਂ ਨੂੰ ਵੀ ਪੁੱਤਾਂ ਵਾਂਗੂ ਪਿਆਰ ਕਰੋ

ਪੀ.ਐਚ.ਡੀ ਕਰਦਿਆਂ ਹੀ ਪਹਿਲਾਂ ਰੱਜੀ ਦੀ ਮੰਗਣੀ ਹੋ ਗਈ ਸੀ, ਉਸ ਨੇ ਆਪਣੇ ਹੋਣ ਵਾਲੇ ਪਤੀ ਰਵੀ ਨੂੰ ਸੁਭਾਵਿਕ ਹੀ ਪੁੱਛ ਲਿਆ ਸੀ, ਤੁਸੀਂ ਆਪਣੇ ਮਾਪਿਆਂ ਦੀ ਇਕੋ ਇਕ ਔਲਾਦ ਕਿਉਂ ਰਹਿ ਗਏ…? ਤੁਹਾਡੇ ਹੋਰ ਭੈਣ-ਭਰਾ ਕਿਉਂ ਨਹੀਂ…?’ਰਵੀ ਨੇ ਹਾਸੇ ਵਿਚ ਗੱਲ ਪਾਉਂਦਿਆਂ ਆਖਿਆ, ‘ਆਪਣੇ ਮਾਂ ਬਾਪ ਨੂੰ ਪੁੱਛ ਕੇ …

Read More »

ਿਦਲਚਸਪ ਿਵਸ਼ੇ

ਪ੍ਰਦੂਸ਼ਣ ਦੀ ਸਮੱਸਿਆ ਪਿਛਲੇ ਦਿਨੀਂ ਸੰਪਾਦਕੀ ‘ਚ ਗੰਭੀਰ ਹੁੰਦੀ ਪ੍ਰਦੂਸ਼ਣ ਦੀ ਸਮੱਸਿਆ ਪੜ੍ਹੀ। ਸੱਚ ਹੈ ਇਸ ਵੇਲੇ ਪਾਣੀ ਗੰਦਾ, ਹਵਾ ਗੰਦੀ, ਖਾਣ ਵਾਲੀ ਹਰ ਚੀਜ਼ ਫਲ, ਸਬਜ਼ੀਆਂ, ਮਿਠਾਈਆਂ, ਦੁੱਧ, ਮਸਾਲੇ ਸਭ ਕੁਝ ਮਿਲਾਵਟੀ ਹੈ। ਪਾਣੀ ਦੀ ਸਮੱਸਿਆ ਇਸ ਹੱਦ ਤੱਕ ਵਧ ਗਈ ਹੈ ਕਿ ਲੋਕ ਕਈ ਤਰ੍ਹਾਂ ਦੇ ਕੈਂਸਰ ਦੀ …

Read More »

ਬੱਿਚਆਂ ਦੇ ਵਿਗਆਨੀ ਨਾ ਬਣਨ ਦਾ ਕਾਰਨ

ਸਾਡੇ ਸਿੱਖਿਆ ਪ੍ਰਬੰਧ ਦਾ ਦੁਖਾਂਤ ਇਹੀ ਰਿਹਾ ਹੈ ਕਿ ਸਕੂਲ ਦਾਖ਼ਲ ਹੋਣ ਤੋਂ ਪਹਿਲਾਂ ਬੱਚੇ ਨੇ ਕੁਝ ਵੀ ਘਰੋਂ ਸਿੱਖਿਆ ਹੁੰਦਾ ਹੈ, ਅਧਿਆਪਕ ਉਸ ਨੂੰ ਮੇਟ ਦੇਣ ਦਾ ਯਤਨ ਕਰਦਾ ਹੈ। ਪਹਿਲਾਂ ਦੇ ਅਨੁਭਵਾਂ ਨੂੰ ਅੱਗੇ ਪੜ੍ਹਾਈ ਨਾਲ ਜੋੜਿਆ ਹੀ ਨਹੀਂ ਜਾਂਦਾ। ਸਿੱਟੇ ਵਜੋਂ ਬੱਚਾ ਨਵੇਂ ਅਤੇ ਔਖੇ ਸਵਾਲਾਂ ਵਿਚ …

Read More »

ਭਤੀਜੇ ਵੱਲੋਂ ਭੂਆ ਦਾ ਕਤਲ

ਅਮਲੋਹ (ਗਰਗ)-ਨਜ਼ਦੀਕੀ ਪਿੰਡ ਸਲਾਣਾ ਦਾਰਾ ਸਿੰਘ ਵਾਲਾ ਵਿਖੇ ਅੱਜ ਇਕ ਔਰਤ ਦੀ ਉਸ ਦੇ ਭਤੀਜੇ ਵੱਲੋਂ ਹੱਤਿਆ ਕਰ ਦੇਣ ਦੀ ਖਬਰ ਪ੍ਰਾਪਤ ਹੋਈ ਹੈ। ਪੁਲਸ ਨੇ ਮ੍ਰਿਤਕ ਦੀ ਮਾਂ ਅਤੇ ਕਾਤਲ ਰਵਿੰਦਰ ਸਿੰਘ ਦੀ ਦਾਦੀ ਗੁਰਦਿਆਲ ਕੌਰ ਪਤਨੀ ਬਲਦੇਵ ਸਿੰਘ ਦੇ ਬਿਆਨ ‘ਤੇ ਰਵਿੰਦਰ ਸਿੰਘ, ਉਸ ਦੀ ਪਤਨੀ ਨਿਰਮਲ ਕੁਮਾਰੀ …

Read More »

ਮਾਂ ਨੇ ਆਪਣੀ ਹੀ ਔਲਾਦ ਨੂੰ ਦੇ ਦਿੱਤੀ ਦਰਦਨਾਕ ਮੌਤ

ਨਜਾਇਜ਼ ਸਬੰਧਾਂ ‘ਚ ਫਸੀ ਮਾਂ ਨੇ ਆਪਣੀ ਹੀ ਔਲਾਦ ਨੂੰ ਦੇ ਦਿੱਤੀ ਦਰਦਨਾਕ ਮੌਤ,ਜਾਣੋ ਪੂਰੀ ਖ਼ਬਰ ਮਾਂ ਇਕ ਉਹ ਰੂਪ ਹੈ ਜੋ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਸਵਾਰਣ ਲਈ ਕਈ ਔਕੜਾਂ ਦਾ ਸਾਹਮਣਾ ਕਰਨ ਤੋਂ ਵੀ ਨਹੀਂ ਡਰਦੀ.ਬੱਚਿਆਂ ਖਾਤਿਰ ਉਹ ਕੀ ਕੁਝ ਨਹੀਂ ਕਰ ਗੁਜਰਦੀ, ਇਸੇ ਲਈ ਮਾਂ ਨੂੰ ਰੱਬ …

Read More »

ਇਸ ਲੜਕੀ ਨੇ ਹੋਰਾਂ ਲਈ ਪੇਸ਼ ਕੀਤੀ ਮਿਸਾਲ

ਐਸਿਡ ਅਟੈਕ ਦੀ ਸ਼ਿਕਾਰ ਹੋਈ ਇਸ ਲੜਕੀ ਨੇ ਹੋਰਾਂ ਲਈ ਪੇਸ਼ ਕੀਤੀ ਮਿਸਾਲ ਹਨ੍ਹੇਰੇ ‘ਚ ਰਹਿੰਦਾ ਹੈ ਚਾਨਣ, ਐਸਿਡ ਅਟੈਕ ਦੀ ਸ਼ਿਕਾਰ ਹੋਈ ਇਸ ਲੜਕੀ ਨੇ ਹੋਰਾਂ ਲਈ ਪੇਸ਼ ਕੀਤੀ ਮਿਸਾਲ 8 ਦਸੰਬਰ 2011 ਦਾ ਦਿਨ ਸਿਰਫ ਸਰਦੀਆਂ ਦੀ ਦਸਤਕ ਹੀ ਨਹੀਂ ਸੀ ਸਗੋਂ ਇਹ ਪੰਜਾਬ ਦੇ ਸ਼ਾਨਮੱਤੇ ਵਿਰਸੇ ਨੂੰ …

Read More »

ਕਿਸਾਨਾਂ ‘ਤੇ ਸਰਕਾਰ ਦਾ ਨਵਾਂ ਬੋਝ

ਪੰਜਾਬ ਸਰਕਾਰ ਨੇ ਕਿਸਾਨਾਂ ਦੀ ਜ਼ਮੀਨ ਦੀ ਨਿਸ਼ਾਨਦੇਹੀ ਦੇ ਕੰਮ ਨੂੰ ‘ਰਾਈਟ ਟੂ ਸਰਵਿਸ’ ਐਕਟ ਦੇ ਘੇਰੇ ‘ਚ ਸ਼ਾਮਿਲ ਕਰਕੇ ਜਿੱਥੇ ਇਸ ਕੰਮ ਨੂੰ 45 ਦਿਨਾਂ ‘ਚ ਕੀਤੇ ਜਾਣ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕਿਆ ਹੈ ਕਿ ਉਥੇ ਨਿਸ਼ਾਨਦੇਹੀ ਦੇ ਕੰਮ ਨੂੰ ਪੁਰਾਣੇ ਜ਼ਰੀਬ ਵਾਲੇ ਸਿਸਟਮ ਨੂੰ ਤਬਦੀਲ ਕਰਕੇ ਇਸ …

Read More »