ਲਾਸ਼ ਚੁਰਾਹੇ ‘ਚ ਰੱਖ ਕੇ ਰੋਸ ਪ੍ਰਦਰਸ਼ਨ

ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਬਰਨਾਲਾ ਦੇ ਮੁਖੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਮਗਰੋਂ ਕਿਸਾਨ ਆਗੂਆਂ ਨੇ ਆਪਣੇ ਨੇਤਾ ਦੀ ਲਾਸ਼ ਸੜਕ ‘ਤੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ।ਦਰਅਸਲ, ਕਿਸਾਨਾਂ ਨੇ ਇਲਜ਼ਾਮ ਲਾਇਆ ਕਿ ਮ੍ਰਿਤਕ ਕਿਸਾਨ ਅਮਰ ਸਿੰਘ ਨੂੰ ਦਿਲ ਦਾ ਦੌਰਾ ਇਸ ਲਈ ਪਿਆ ਕਿਉਂਕਿ …

Read More »

ਬੈਂਸਾਂ ਲਈ ‘ਆਪ’ ਨੇ ਲਿਆ ਸਟੈਂਡ

ਚੰਡੀਗੜ੍ਹ: ਵੈਸੇ ਤਾਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਤੋਂ ਹੀ ਆਮ ਆਦਮੀ ਪਾਰਟੀ ਇਹ ਕਹਿੰਦੀ ਆਈ ਹੈ ਕਿ ਕਾਂਗਰਸ ਤੇ ਅਕਾਲੀ ਦਲ ਦੀ ਮਿਲੀਭੁਗਤ ਹੈ ਪਰ ਅੱਜ ‘ਆਪ’ ਆਗੂਆਂ ਨੇ ਇਹ ਇਸ ਲਈ ਕਿਹਾ ਹੈ ਕਿਉਂਕਿ ਵਿਧਾਨ ਸਭਾ ‘ਚ ਲੁਧਿਆਣਾ ਤੋਂ ਵਿਧਾਇਕ ਬੈਂਸ ਭਰਾਵਾਂ ਖਿਲਾਫ ਮਤਾ ਪਾਸ ਕੀਤਾ …

Read More »

ਬੰਧਕ ਬਣਾ ਕੇ ਗੈਂਗਰੇਪ

ਡੇਰਾਬੱਸੀ: ਲਾਲੜੂ ਵਿੱਚ 21 ਸਾਲ ਦੀ ਲੜਕੀ ਨੂੰ ਬੰਧਕ ਬਣਾ ਕੇ ਵੀਰਵਾਰ ਨੂੰ ਗੈਂਗਰੇਪ ਕੀਤਾ ਗਿਆ। ਪੁਲਿਸ ਨੇ ਪੀੜਤ ਕੁੜੀ ਦੇ ਬਿਆਨ ਉੱਤੇ ਉਸ ਦੇ ਪਿੰਡ ਵਿੱਚ ਰਹਿਣ ਵਾਲੇ ਤਿੰਨ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਤਿੰਨੇ ਮੁਲਜ਼ਮ ਅਜੇ ਪੁਲਿਸ ਦੇ ਸ਼ਿਕੰਜੇ ਤੋਂ ਬਾਹਰ ਹਨ।ਪੁਲਿਸ ਨੇ ਦੱਸਿਆ ਕਿ ਕੁੜੀ …

Read More »

ਤੂਫਾਨ ਦੀ ਤਬਾਹੀ, ਸਕੂਲ-ਕਾਲਜ ਬੰਦ

ਦੱਖਣੀ ਭਾਰਤ ਵਿੱਚ ਚੱਕਰਵਾਤ ਤੂਫਾਨ ਤੇ ਨਾਲ ਹੀ ਬਾਰਸ਼ ਨੇ ਤਬਾਹੀ ਮਚਾਈ ਹੈ। ਇਹ ਚੱਕਰਵਾਤ ਹੋਰ ਤੇਜ਼ ਹੋ ਕੇ ਚਕਰਵਾਤੀ ਤੂਫ਼ਾਨ ਵਿੱਚ ਬਦਲ ਗਿਆ ਹੈ। ਇਹ ਸ਼ੁੱਕਰਵਾਰ ਨੂੰ ਅਰਬ ਸਾਗਰ ਵੱਲ ਚਲਾ ਗਿਆ ਹੈ। ਦੂਜੇ ਪਾਸੇ, ਜਲ ਸੈਨਾ ਨੇ 8 ਮਛੇਰਿਆਂ ਨੂੰ ਇਸ ਤੂਫ਼ਾਨ ਤੋਂ ਬਚਾ ਲਿਆ ਹੈ, ਉੱਥੇ ਹੀ …

Read More »

ਡੇਰਾ ਸਿਰਸਾ ਨਹੀਂ ਗਿਆ ਤਾਂ ਸਜ਼ਾ ਕਿਉਂ ਭੁਗਤੀ..?

ਐਸਜੀਪੀਸੀ ਦੇ ਨਵੇਂ ਬਣੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਇਸ ਬਿਆਨ ਨੇ 7 ਮਹੀਨੇ ਪਹਿਲਾਂ ਹੋਈ ਅਕਾਲ ਤਖਤ ਸਾਹਿਬ ਦੀ ਕਾਰਵਾਈ ‘ਤੇ ਵੱਡੇ ਸਵਾਲ ਖੜੇ ਕਰ ਦਿੱਤੇ ਹਨ। ਅਜਿਹਾ ਇਸ ਲਈ ਹੋਇਆ ਕਿਉਂਕਿ ਗੋਬਿੰਦ ਸਿੰਘ ਲੌਂਗੋਵਾਲ ਕਹਿ ਰਹੇ ਨੇ ਕਿ ਉਹ ਕਦੇ ਡੇਰਾ ਸਿਰਸਾ ਨਹੀਂ ਗਏ ਤੇ ਨਾ ਹੀ ਕਦੇ …

Read More »

ਸੁਪਰੀਮ ਕੋਰਟ ਤੋਂ ਸੁਖਪਾਲ ਖਹਿਰਾ ਨੂੰ ਵੱਡੀ ਰਾਹਤ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਲੀਡਰ ਸੁਖਪਾਲ ਖਹਿਰਾ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਖਹਿਰਾ ਖਿਲਾਫ ਫਾਜ਼ਿਲਕਾ ਅਦਾਲਤ ਵੱਲੋਂ ਕਥਿਤ ਡਰੱਗ ਮਾਮਲੇ ਵਿੱਚ ਜਾਰੀ ਸੰਮਨ ‘ਤੇ ਰੋਕ ਲਾ ਦਿੱਤੀ ਹੈ। ਖਹਿਰਾ ਹਾਈਕੋਰਟ ਤੋਂ ਵੀ ਰਾਹਤ ਨਾ ਮਿਲਣ ਮਗਰੋਂ ਸੁਪਰੀਮ ਕੋਰਟ ਪੁੱਜੇ ਸਨ।ਸਰਬਉੱਚ ਅਦਾਲਤ ਤੋਂ ਮਿਲੀ …

Read More »

ਹਰਦੀਪ ਸਿੰਘ ਦਾ ਅਮਰੀਕਾ ਦੇ ਕੈਲੇਫੋਰਨੀਆ ਵਿੱਚ ਕਤਲ

ਪਟਿਆਲਾ: ਨਾਭਾ ਦੇ ਪਿੰਡ ਦਿੱਤੂਪਰ ਜੱਟਾਂ ਦੇ ਰਹਿਣ ਵਾਲੇ 30 ਸਾਲਾ ਹਰਦੀਪ ਸਿੰਘ ਦਾ ਪਿਛਲੇ ਸ਼ੁੱਕਰਵਾਰ ਅਮਰੀਕਾ ਦੇ ਕੈਲੇਫੋਰਨੀਆ ਵਿੱਚ ਕਤਲ ਕਰ ਦਿੱਤਾ ਗਿਆ। ਪੁੱਤਰ ਨਾਲ ਕਾਫੀ ਦਿਨਾਂ ਤੋਂ ਗੱਲ ਨਾ ਕਰ ਸਕਣ ਕਾਰਨ ਉਸ ਦੀ ਬਿਮਾਰ ਮਾਂ ਸਦਮੇ ਕਾਰਨ ਅਕਾਲ ਚਲਾਣਾ ਕਰ ਗਈ। ਬੀਤੇ ਦਿਨੀਂ ਚੁਣੇ ਗਏ ਸ਼੍ਰੋਮਣੀ ਗੁਰਦੁਆਰਾ …

Read More »

ਪੁਲਿਸ ਨੇ ਤਿੰਨ ਲੁਟੇਰੇ ਫੜੇ ਹਨ ਜੋ ਜਲੰਧਰ ਤੇ ਕਪੂਰਥਲਾ ‘ਚ ਚੋਰੀ ਤੇ ਲੁੱਟਾਂ-ਖੋਹਾਂ ਕਰਦੇ ਸਨ

ਜਲੰਧਰ: ਪੁਲਿਸ ਨੇ ਤਿੰਨ ਲੁਟੇਰੇ ਫੜੇ ਹਨ ਜੋ ਜਲੰਧਰ ਤੇ ਕਪੂਰਥਲਾ ‘ਚ ਚੋਰੀ ਤੇ ਲੁੱਟਾਂ-ਖੋਹਾਂ ਕਰਦੇ ਸਨ। ਪੁਲਿਸ ਨੇ ਇਨ੍ਹਾਂ ਤਿੰਨਾ ਦੀ ਗ੍ਰਿਫਤਾਰੀ ਤੋਂ ਬਾਅਦ 53 ਵਾਰਦਾਤਾਂ ਹੱਲ ਕਰਨ ਦਾ ਦਾਅਵਾ ਕੀਤਾ ਹੈ। ਜਲੰਧਰ ਪੁਲਿਸ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ ਗੁਰਮੀਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਨੇ ਦੱਸਿਆ …

Read More »

ਪ੍ਰਸ਼ਾਂਤ ਭੂਸ਼ਣ ਦੇ ਐਨਜੀਓ ‘ਤੇ 25 ਲੱਖ ਜੁਰਮਾਨਾ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਮੈਡੀਕਲ ਕੌਂਸਲ ਰਿਸ਼ਵਤ ਕੇਸ ‘ਚ ਸੀਨੀਅਰ ਵਕੀਲ ਤੇ ਸਮਾਜਕ ਅੰਦੋਲਨ ਚਲਾਉਣ ਵਾਲੇ ਐਨਜੀਓ ਕੰਪੇਨ ਫਾਰ ਜ਼ਿਊਡੀਸ਼ੀਅਲ ਅਕਾਉਂਟਬਿਲਟੀ ਐਂਡ ਰਿਫਾਰਮਸ ਵੱਲੋਂ ਸਪੈਸ਼ਲ ਇਨਵੈਟੀਗੇਸ਼ਨ ਟੀਮ ਤੋਂ ਮਾਮਲੇ ਦੀ ਜਾਂਚ ਕਰਵਾਏ ਜਾਣ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਸੁਪਰੀਮ ਕੋਰਟ ਨੇ ਪ੍ਰਸ਼ਾਂਤ ਭੂਸ਼ਨ ਦੇ ਐਨਜੀਓ ‘ਤੇ …

Read More »

ਹੁਣ ਅੰਤਿਮ ਸੰਸਕਾਰ ਲਈ ਆਧਾਰ ਕਾਰਡ ਜ਼ਰੂਰੀ ?

ਨਵੀਂ ਦਿੱਲੀ: ਆਧਾਰ ਨੂੰ ਲੈ ਕੇ ਪੂਰੇ ਮੁਲਕ ‘ਚ ਬਹਿਸ ਚੱਲ ਰਹੀ ਹੈ ਤੇ ਸੋਸ਼ਲ ਮੀਡੀਆ ਵੀ ਇਸ ਨਾਲੋਂ ਵੱਖ ਨਹੀਂ ਹੈ। ਇਨ੍ਹਾਂ ਦਿਨਾਂ ‘ਚ ਸੋਸ਼ਲ ਮੀਡੀਆ ‘ਤੇ ਇੱਕ ਸਵਾਲ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਕਿ ਮਰਨ ਵਾਲੇ ਬੰਦੇ ਦਾ ਅਧਾਰ ਕਾਰਡ ਲੈ ਕੇ ਹੀ ਸ਼ਮਸ਼ਾਨ ਘਾਟ ਜਾਓ ਤਾਂ …

Read More »