Home / News / sai laddi shah ji nakodar

sai laddi shah ji nakodar

sai laddi shah ji nakodar ਸੁਣੋ ਲਾਡੀ ਸ਼ਾਹ ਲਈ ਸਤਿੰਦਰ ਸਰਤਾਜ ਦਾ ਏ ਗੀਤ,ਲਾਡੀ ਸ਼ਾਹ ਕੌਣ ਸੀ ਆ ਮੈਸਜ ਬਾਬਿਓ ਤੁਹਾਨੂੰ ਆਮ ਦੇਖਣ ਨੂੰ ਮਿਲਦਾ ਹੋਣਾ ਜਿਸ ਅੱਗੇ ਬਹੁਤ ਕੁਛ ਲਿਖਿਆ ਹੋਇਆ ਸੀ…ਅੱਜ ਆਪਾਂ ਦੱਸਦੇ ਆ ਕਿ ਲਾਡੀ ਸ਼ਾਹ ਬਾਬਾ ਕੌਣ ਸੀ……ਲਾਡੀ ਸ਼ਾਹ ਜੀ ਉਹ ਸਨ ਜਿਹਨਾਂ ਫਕੀਰੀ ਕਰੀ ਤੇ ਕਰਕੇ ਦਿਖਾਈ,,ਲਾਡੀ ਸ਼ਾਹ ਜੀ ਉਹ ਸਨ ਜਿਹਨਾਂ ਜਿਸ ਜਿਸ ਨਾਲਯਾਰੀ ਲਾਈ ਨਿਭਾ ਕੇ ਦਿਖਾਈ,,ਲਾਡੀ ਸ਼ਾਹ ਜੀ ਉਹ ਸਨ ਜਿਹਨਾਂ ਲੋਕਾਂ ਦੀਆਂ ਝੋਲੀਆਂ ਭਰੀਆਂ ਲਾਡੀ ਸ਼ਾਹ ਜੀ ਉਹ ਫਕੀਰ ਹੋਏ ਜਿਹਨਾਂ ਹਰ ਧਰਮ ਦਾ ਸਤਿਕਾਰ ਕੀਤਾ,,ਲਾਡੀ ਸ਼ਾਹ ਜੀ ਉਹ ਸਨ ਜਿਹਨਾਂ ਗੁਰਦਾਸ ਮਾਨ ਨੂੰ ਇੱਕ ਵੱਖਰਾ ਮਾਣ ਬਖਸ਼ਿਆ ,,ਲਾਡੀ ਸ਼ਾਹ ਉਹ ਸਨ ਜਿਹਨਾਂ ਜੀਹਦੇ ਨਾਲ ਲਾਈ ਤੇ ਨਿਭਾਈ ਤੇ ਬਲਕਿ ਉਹਦੀ ਬੱਲੇ ਬੱਲੇ ਵੀ ਕਰਾਈ ….ਲਾਡੀ ਸ਼ਾਹ ਉਹ ਸਨ ਜਿਹਨਾਂ ਦੀ ਦਰਗਾਹ ਤੇ ਅੱਜ ਲੱਖਾਂ ਦੀ ਗਿਣਤੀ ਵਿੱਚ ਲੋਕ ਨਤਮਸਤਕ ਹੁੰਦੇ ਹਨ..ਕੋਈ ਤਾਂ ਗੱਲ ਹੈ ਜਿਸ ਕਰਕੇ ਅੱਜ ਵੀ ਲੋਕ ਉਹਨਾਂ ਦੀ ਦਰਗਾਹ ਤੇ ਸਿਰ ਨਿਵਾਉਂਦੇ ਹਨਹੁਣ ਤੁਹਾਨੂੰ ਦੱਸਦੇ ਆਗੁਰਦਾਸ ਮਾਨ ” ਕੌਣ ਆ …ਗੁਰਦਾਸ ਉਹ ਹੀਰਾ ਪੁੱਤ ਪੰਜਾਬ ਦਾ ਜਿਸਨੇ ਕਦੀ ਮਾੜਾ ਬੋਲ ਨੀ ਗਾਇਆ ਨਾ ਬੋਲਿਆ ..ਗੁਰਦਾਸ ਮਾਨ ਉਹ ਆ ਜਿਸ ਨੇ ਸਾਂਈ ਜੀ ਨਾਲ ਲਾਈ ਤੇ ਨਿਭਾਈ.. ਗੁਰਦਾਸ ਮਾਨ ਉਹ ਆ ਜਿਸ ਨੇਕਦੀ ਕਿਸੇ ਨੂੰ ਗਲਤ ਰਾਹ ਤੇ ਨਹੀਂ ਪਾਇਆ…….ਅੱਜ ਦੇਖਣ ਨੂੰ ਮਿਲਦਾ ਕਿ ਗੁਰਦਾਸ ਮਾਨ ਲੋਕਾਂ ਨੂੰ ਗਲਤ ਰਾਹੇ ਪਾ ਰਿਹਾ ਨਸ਼ੇ ਵੱਲ ਲੈ ਜਾ ਰਿਹਾ …ਮੈਂ ਵੀ ਗੁਰਦਾਸ ਮਾਨ ਦਾ ਆਸ਼ਿਕ ਆ ਪਰ ਕਦੀ ਨਸ਼ੇ ਵੱਲ ਦੇਖਣ ਨੂੰ ਦਿਲ ਹੀ ਨਹੀਂ ਕੀਤਾ ਕਿਉਂਕਿ ਮਾਨ ਸਾਹਿਬ ਕਹਿੰਦੇ ਨੇ ਬਾਕੀ ਦੇ ਕੰਮ ਬਾਦ ਚਪਹਿਲਾਂ ਸਿਹਤ ਜਰੂਰੀ ਏ ….ਬਹੁਤ ਲੋਕ ਨੇ ਜੋਨਸ਼ੇ ਕਰਦੇ ਨੇ ਉਹ ਨਕੋਦਰ ਤਾਂ ਨਹੀ ਜਾਂਦੇ ਹੋਣੇ …ਮੈਂ ਤੇ ਮੇਰੇ ਬਹੁਤ ਸਾਰੇ ਦੋਸਤਆਪਾਂ ਨਕੋਦਰ ਜਾਂਦੇ ਆ ਪਰ ਕਦੀ ਐਦਾਂ ਦੀ ਮਾੜੀ ਚੀਜ਼ ਵੱਲ ਧਿਆਨ ਨਹੀਂ ਗਿਆਕਿਉਂਕਿ ਸਾਨੂੰ ਸਾਡੇ ਗੁਰਦਾਸ ਦਾ ਨਸ਼ਾ ਬਹੁਤ ਆ ਪਿਆਰ ਤੋਂ ਵੱਡਾ ਨਸ਼ਾ ਕੀ ਹੋ ਸਕਦਾ ਹੋਰ ….ਸੋ ਦੋਸਤੋ ਕਿਸੇ ਨੂੰ ਮਾੜਾ ਕਹਿਣ ਤੋਂ ਪਹਿਲਾਂ ਜਰੂਰ ਸੋਚੋ ਕੁਛ ..ਕਿਉਂਕਿ ਜਿਸ ਨੂੰ ਮਾੜਾ ਬੋਲਦੇ ਹੋ ਕਿਸੇ ਸੰਤ ਨੂੰ ਮਹਾਤਮਾ ਨੂੰ ਫ਼ਕੀਰ ਨੂੰ ਉਹ ਸੁਣੇ ਯਾ ਨਾਂ ਸੁਣੇ ਉਹਦਾ ਯਾਰ ਜਰੂਰ ਸੁਣ ਰਿਹਾ ਹੁੰਦਾ ….ਸੋ ਦੋਸਤੋ ਜਿੱਥੇ ਜੀਹਦੀ ਲੱਗੀ ਆ ਲੱਗੀ ਰਹਿਣ ਦੋ ਜੇ ਕਿਸੇ ਦਾ ਸਤਿਕਾਰ ਨਹੀਂ ਕਰ ਸਕਦੇ ਮਾੜਾ ਵੀ ਜੁਬਾਨ ਤੋਂ ਨਾ ਬੋਲੋ…ਜੀਓ

About Pindonline

Leave a Reply

Your email address will not be published. Required fields are marked *